••
ਜੇਕਰ ਕਮਲਾ ਹੈਰਿਸ ਵ੍ਹਾਈਟ ਹਾਊਸ ਪਹੁੰਚ ਜਾਂਦੀ ਹੈ ਤਾਂ ਉਹ ਪਹਿਲੀ ਮਹਿਲਾ ਰਾਸ਼ਟਰਪਤੀ, ਪਹਿਲੀ ਕਾਲੀ ਮਹਿਲਾ ਰਾਸ਼ਟਰਪਤੀ ਅਤੇ ਪਹਿਲੀ ਦੱਖਣੀ ਏਸ਼ੀਆਈ ਅਮਰੀਕੀ ਰਾਸ਼ਟਰਪਤੀ ਹੋਵੇਗੀ। ਜੇਕਰ ਟਰੰਪ ਜਿੱਤ ਜਾਂਦੇ ਹਨ, ਤਾਂ ਉਹ ਪਿਛਲੀ ਸਦੀ ਦੇ ਪਹਿਲੇ ਰਾਸ਼ਟਰਪਤੀ ਹੋਣਗੇ ਜੋ ਲਗਾਤਾਰ ਕਾਰਜਕਾਲ ਦੀ ਸੇਵਾ ਕੀਤੇ ਬਿਨਾਂ ਦੂਜੀ ਵਾਰ ਵ੍ਹਾਈਟ ਹਾਊਸ ਪਹੁੰਚੇ ਹਨ।
.jpg&w=3840&q=75)
ਟਰੰਪ ਬਨਾਮ ਹੈਰਿਸ ਵਿਚਾਲੇ ਹੋਣ ਵਾਲੇ ਇਸ ਰੋਮਾਂਚਕ ਮੁਕਾਬਲੇ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹਨ
Credit: Reuters