Dera Baba Nanak ਡੇਰਾ ਬਾਬਾ ਨਾਨਕ ਦਸਤਾਰ ਬੇਅਦਬੀ ਮਾਮਲੇ ‘ਚ ਵੱਡਾ ਐਕਸ਼ਨ | India Abroad
December 2025 1 views 2:56ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਸਤਾਰ ਅਪਮਾਨ ਮਾਮਲੇ 'ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਘਟਨਾ ਦੌਰਾਨ ਪੱਗਾਂ ਲੁੱਹ ਜਾਣ ਦੀ ਗੱਲ ਨੂੰ ਸਿਆਸੀ ਟਕਰਾਅ ਤੱਕ ਤਾਂ ਸਮਝਿਆ ਜਾ ਸਕਦਾ ਹੈ, ਪਰ ਕਿਸੇ ਆਗੂ ਵੱਲੋਂ ਦਸਤਾਰ ਬਾਰੇ ਘੱਟੀਆ ਬਿਆਨਬਾਜ਼ੀ ਬਿਲਕੁਲ ਅਸਵੀਕਾਰਯੋਗ ਹੈ।
ADVERTISEMENT
ADVERTISEMENT
E Paper
Video

.png)



