ਪੈਟਰੋਲ-ਡੀਜ਼ਲ ਦੀ ਘਾਟ ‘ਤੇ ਹਾਹਾਕਾਰ!, ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਆਇਆ ਬਿਆਨ
May 2026 6 views 2:28ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ LPG ਦੀ ਘਾਟ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਦਰਮਿਆਨ ਕੇਂਦਰੀ ਪੈਟਰੋਲਿਅਮ ਮੰਤਰੀ Hardeep Singh Puri ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਇੰਧਨ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ (LPG) ਦਾ ਪ੍ਰਚੁਰ ਸਟਾਕ ਮੌਜੂਦ ਹੈ ਅਤੇ ਲੋਕ ਘਬਰਾਹਟ ਵਿੱਚ ਆ ਕੇ ਵਾਧੂ ਖਰੀਦਦਾਰੀ ਨਾ ਕਰਨ। ਸਰਕਾਰ ਹਾਲਾਤਾਂ ‘ਤੇ ਪੂਰੀ ਨਜ਼ਰ ਰੱਖ ਰਹੀ ਹੈ ਅਤੇ ਸਪਲਾਈ ਸਧਾਰਣ ਤਰੀਕੇ ਨਾਲ ਜਾਰੀ ਹੈ।
ADVERTISEMENT
ADVERTISEMENT
E Paper
Video

.png)



