Epstein Files : ਖੁੱਲ੍ਹ ਗਈਆਂ ਦੁਨੀਆਂ ਦੇ ਸਭ ਤੋਂ ਵੱਡੇ ਸੈਕਸ ਸਕੈਂਡਲ ਦੀਆਂ ਪਰਤਾਂ
November 2025 21 views 15:25Epstein Files ਨੇ ਦੁਨੀਆ ਦੇ ਸਭ ਤੋਂ ਵੱਡੇ ਸੈਕਸ ਸਕੈਂਡਲ ਦੀਆਂ ਉਹ ਪਰਤਾਂ ਖੋਲ੍ਹ ਦਿੱਤੀਆਂ ਹਨ, ਜਿਨ੍ਹਾਂ ਦੇ ਪਿੱਛੇ ਛੁਪੇ ਹੋਏ ਪਾਵਰਫੁਲ ਨਾਂ, ਰਾਜਨੀਤਿਕ ਚਾਲਾਂ ਤੇ ਅੰਤਰਰਾਸ਼ਟਰੀ ਲੋਬੀ ਦੇ ਗੰਦੇ ਰਾਜ ਸਾਹਮਣੇ ਆ ਰਹੇ ਹਨ। ਜੈਫਰੀ ਐਪਸਟਿਨ ਮਾਮਲੇ ਨੇ ਸਿਰਫ਼ ਕਾਨੂੰਨੀ ਪ੍ਰਣਾਲੀ ਨਹੀਂ, ਸਗੋਂ ਪੂਰੀ ਦੁਨੀਆ ਦੀ ਸਿਆਸਤ, ਅਮੀਰ ਵਰਗ ਅਤੇ ਇੰਟਰਨੈਸ਼ਨਲ ਨੈੱਟਵਰਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵੀਡੀਓ ‘ਚ ਉਹ ਸਾਰੇ ਨਵੇਂ ਖੁਲਾਸੇ, ਗੁਪਤ ਦਸਤਾਵੇਜ਼ ਅਤੇ ਗਵਾਹੀਆਂ ਸਮਝੋ ਜੋ Epstein Files Leak ਤੋਂ ਬਾਅਦ ਸਾਹਮਣੇ ਆ ਰਹੀਆਂ ਹਨ।
ADVERTISEMENT
ADVERTISEMENT
E Paper
Video


.png)



