ਭਾਰਤ ਦੇ ਸਭ ਤੋਂ ਅਮੀਰ ਅਦਾਕਾਰ ਬਣੇ ਸ਼ਾਹਰੁਖ ਖਾਨ
October 2025 1 views 2:27Shah Rukh Khan Becomes India’s Richest Actor in 2025 | Net Worth Skyrockets ਭਾਰਤ ਦੇ ਸਭ ਤੋਂ ਅਮੀਰ ਅਦਾਕਾਰ ਬਣੇ ਸ਼ਾਹਰੁਖ ਖਾਨ | Shah Rukh Khan Becomes the Richest Actor in India ਸ਼ਾਹਰੁਖ ਖਾਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਬਾਲੀਵੁੱਡ ਦੇ ਬਾਦਸ਼ਾਹ ਹੀ ਨਹੀਂ ਸਗੋਂ ਭਾਰਤ ਦੇ ਸਭ ਤੋਂ ਅਮੀਰ ਅਦਾਕਾਰ ਵੀ ਹਨ। ਆਪਣੇ ਸ਼ਾਨਦਾਰ ਕਰੀਅਰ, ਵਿਸ਼ਵ ਭਰ ਵਿੱਚ ਫੈਨ ਫਾਲੋਇੰਗ ਅਤੇ ਵੱਡੇ ਬ੍ਰਾਂਡ ਐਂਡੋਰਸਮੈਂਟਸ ਕਰਕੇ ਉਨ੍ਹਾਂ ਨੇ ਇਹ ਖ਼ਿਤਾਬ ਹਾਸਲ ਕੀਤਾ ਹੈ।