••
ਫਾਊਂਡੇਸ਼ਨ ਭਾਰਤ ਭਰ ਦੇ ਲਗਭਗ 24 ਹਜ਼ਾਰ ਸਕੂਲਾਂ ਵਿੱਚ ਹਰ ਰੋਜ਼ 22 ਲੱਖ ਤੋਂ ਵੱਧ ਬੱਚਿਆਂ ਨੂੰ ਮਿਡ-ਡੇ-ਮੀਲ ਪ੍ਰਦਾਨ ਕਰਦੀ ਹੈ। ਇਸਨੇ ਭਾਰਤ ਵਿੱਚ ਭੁੱਖ ਨਾਲ ਲੜਨ ਵਿੱਚ ਲੋਕਾਂ ਦੀ ਮਦਦ ਕੀਤੀ ਹੈ, ਜੋ ਕਿ ਟਿਕਾਊ ਵਿਕਾਸ ਟੀਚਿਆਂ (SDG-2) ਦਾ ਇੱਕ ਹਿੱਸਾ ਹੈ।

ਅਕਸ਼ੈ ਪਾਤਰਾ ਨੇ ਭਾਰਤ ਵਿੱਚ ਸਕੂਲੀ ਵਿਦਿਆਰਥੀਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।
Credit: AkshayaPatra