ADVERTISEMENT

ADVERTISEMENT

ਮਿਨੀਆਪੋਲਿਸ ਵਿੱਚ ਇਮੀਗ੍ਰੇਸ਼ਨ ਏਜੰਟਾਂ 'ਤੇ ਅਦਾਲਤੀ ਸ਼ਿਕੰਜਾ

ਇਹ ਫੈਸਲਾ 17 ਦਸੰਬਰ ਦੇ ਉਸ ਮੁਕੱਦਮੇ ਤੋਂ ਬਾਅਦ ਆਇਆ ਹੈ, ਜੋ ਰੇਨੀ ਗੁੱਡ ਦੀ ਹੱਤਿਆ ਕੀਤੇ ਜਾਣ ਤੋਂ ਕੁਝ ਹਫ਼ਤੇ ਪਹਿਲਾਂ ਦਾਇਰ ਕੀਤਾ ਗਿਆ ਸੀ

ਮਿਨੀਆਪੋਲਿਸ ਵਿੱਚ ਇਮੀਗ੍ਰੇਸ਼ਨ ਏਜੰਟਾਂ 'ਤੇ ਅਦਾਲਤੀ ਸ਼ਿਕੰਜਾ / REUTERS/Brian Snyder

ਮਿਨੀਸੋਟਾ ਦੀ ਇੱਕ ਸੰਘੀ ਅਦਾਲਤ ਨੇ 16 ਜਨਵਰੀ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਮਿਨੀਆਪੋਲਿਸ ਵਿੱਚ ਤਾਇਨਾਤ ਅਮਰੀਕੀ ਇਮੀਗ੍ਰੇਸ਼ਨ ਏਜੰਟਾਂ 'ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਯੂ.ਐੱਸ. ਡਿਸਟ੍ਰਿਕਟ ਜੱਜ ਕੇਟ ਮੇਨੇਂਡੇਜ਼ ਨੇ ਇੱਕ ਹੁਕਮ ਜਾਰੀ ਕਰਦਿਆਂ ਸੰਘੀ ਏਜੰਟਾਂ ਨੂੰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਅਤੇ ਨਿਗਰਾਨਾਂ ਵਿਰੁੱਧ ਅੱਥਰੂ ਗੈਸ, ਪੇਪਰ ਸਪਰੇਅ ਅਤੇ ਬੇਲੋੜੀ ਗ੍ਰਿਫਤਾਰੀ ਵਰਗੇ ਹਥਕੰਡੇ ਵਰਤਣ ਤੋਂ ਰੋਕ ਦਿੱਤਾ ਹੈ। 

ਇਹ ਫੈਸਲਾ ਸਥਾਨਕ ਕਾਰਕੁਨਾਂ ਲਈ ਇੱਕ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ, ਜੋ ਸ਼ਹਿਰ ਵਿੱਚ ਇਮੀਗ੍ਰੇਸ਼ਨ ਏਜੰਟਾਂ ਦੀ ਵਧਦੀ ਹਿੰਸਾ ਵਿਰੁੱਧ ਕਾਨੂੰਨੀ ਲੜਾਈ ਲੜ ਰਹੇ ਸਨ। 

This post is for paying subscribers only

SUBSCRIBE NOW

Comments

Related