••
ਆਯੋਗ ਨੇ ਭਾਰਤ ਨੂੰ ਆਪਣੇ ਦਾਇਰੇ ਵਿੱਚ ਇਸ ਲਈ ਸ਼ਾਮਲ ਕੀਤਾ, ਕਿਉਂਕਿ ਇਸ ਨੇ ਇੱਕ ਵਕਾਲਤ ਸਮੂਹ ਨੂੰ ਖੜਾ ਕੀਤਾ ਸੀ ਜੋ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਉੱਤੇ ਵਿਦੇਸ਼ੀ ਦਖਲਅੰਦਾਜ਼ੀ ਦੇ ਪ੍ਰਭਾਵ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਪੈਨਲ ਦੀ ਮਦਦ ਕਰ ਸਕਦਾ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ
Credit: x@JustinTrudeau