••
ਆਸ਼ਨਾ ਨੇ ਟੌਮ ਹੈਂਕਸ, ਜੈਨੀਫਰ ਐਨੀਸਟਨ ਅਤੇ ਡਵੇਨ ਜਾਨਸਨ ਵਰਗੀਆਂ ਮਸ਼ਹੂਰ ਹਸਤੀਆਂ ਨਾਲ ਕਈ ਰੈੱਡ-ਕਾਰਪੇਟ ਇੰਟਰਵਿਊ ਵੀ ਕੀਤੇ ਹਨ। ਟੀਵੀ ਅਤੇ ਫਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਸੰਗੀਤ ਵਿੱਚ ਵੀ ਨਾਮ ਕਮਾਇਆ ਹੈ।

ਆਸ਼ਨਾ ਨੂੰ 'ਜਸਟਿਸ ਫਾਰ ਦਾ ਪੀਪਲ ਵਿਦ ਜੱਜ ਮਿਲੀਅਨ' ਲਈ ਨੌਮੀਨੇਸ਼ਨ ਮਿਲੀ ਹੈ
Credit: provided