••
ਇਹ ਮੰਨਿਆ ਜਾ ਰਿਹਾ ਹੈ ਕਿ ਗਾਜ਼ਾ ਦੇ ਖੇਤਰ ਵਿੱਚ 10,000 ਤੋਂ ਵੱਧ ਨਾਗਰਿਕ ਮਾਰੇ ਗਏ ਹਨ ਅਤੇ ਸੈਂਕੜੇ ਹੋਰ ਮਲਬੇ ਵਿੱਚ ਦੱਬੇ ਹੋ ਸਕਦੇ ਹਨ ਜਿਸ ਨੂੰ ਹੁਣ ਜਵਾਬੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਅਤੇ ਜ਼ਮੀਨ (ਗਾਜ਼ਾ) ਦਾ ਉਹ ਹਿੱਸਾ ਜਿੱਥੇ ਲਗਭਗ 2 ਮਿਲੀਅਨ ਲੋਕ ਰਹਿੰਦੇ ਹਨ, ਭੋਜਨ, ਪਾਣੀ ਅਤੇ ਬਿਜਲੀ ਦੇ ਬਿਨਾਂ ਸੀਲ ਕਰ ਦਿੱਤਾ ਗਿਆ ਹੈ।

ਗਾਜ਼ਾ ਵਿਖੇ ਤਬਾਹੀ ਦੇ ਦ੍ਰਿਸ਼
Credit: ਸੋਸ਼ਲ ਮੀਡੀਆ