••
ਸਭ ਤੋਂ ਪਹਿਲਾਂ ਨੁਕਸਾਨ ਉਨ੍ਹਾਂ ਵਿਦਿਆਰਥੀਆਂ ਨੂੰ ਹੋਵੇਗਾ ਜੋ ਭਾਰਤ ਵਰਗੇ ਦੇਸ਼ਾਂ ਤੋਂ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਪੜ੍ਹਨ ਜਾਂਦੇ ਹਨ। ਇਸ ਤੋਂ ਇਲਾਵਾ, ਹਾਰਵਰਡ ਦਾ ਵਾਤਾਵਰਣ ਬਦਲ ਜਾਵੇਗਾ, ਕਿਉਂਕਿ ਵਿਦੇਸ਼ੀ ਵਿਦਿਆਰਥੀਆਂ ਤੋਂ ਆਉਣ ਵਾਲੀ ਵਿਭਿੰਨਤਾ ਘੱਟ ਜਾਵੇਗੀ।

ਕੈਂਬਰਿਜ, ਮੈਸੇਚਿਉਸੇਟਸ, ਅਮਰੀਕਾ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਕੈਂਪਸ ਦਾ ਇੱਕ ਦ੍ਰਿਸ਼
Credit: 15 ਅਪ੍ਰੈਲ, 2025 / REUTERS/Faith Ninivaggi/