••
ਬ੍ਰਿਟਿਸ਼ ਏਅਰਵੇਜ਼ ਨੇ 20 ਅਪ੍ਰੈਲ 2025 ਤੋਂ ਦਿੱਲੀ ਅਤੇ ਲੰਡਨ ਹੀਥਰੋ ਵਿਚਕਾਰ ਨਵੀਂ ਰੋਜ਼ਾਨਾ ਉਡਾਣ ਦਾ ਐਲਾਨ ਕੀਤਾ ਹੈ। ਇਸ ਵਿਸਥਾਰ ਨਾਲ ਭਾਰਤ ਦੇ ਪੰਜ ਸ਼ਹਿਰਾਂ ਲਈ ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਣਾਂ ਪ੍ਰਤੀ ਹਫਤੇ 63 ਹੋ ਜਾਣਗੀਆਂ।

ਬ੍ਰਿਟਿਸ਼ ਏਅਰਵੇਜ਼ ਨੇ ਸਰਦੀਆਂ ਦੇ ਸੀਜ਼ਨ 2024-25 ਲਈ ਨਵੀਂ ਨੀਤੀ ਦਾ ਐਲਾਨ ਕੀਤਾ ਹੈ
Credit: X @British_Airways