• English
  • हिन्दी
  • ਪੰਜਾਬੀ
  • ગુજરાતી
  • Directory
  • Events
  • Classified
  • VIP
  • English
  • हिन्दी
  • ਪੰਜਾਬੀ
  • ગુજરાતી
Login SUBSCRIBE

ADVERTISEMENTs

New India Abroad New India Abroad
  • Home
  • ਸੰਪਾਦਕੀ
  • ਖ਼ਬਰ
  • ਡਾਇਸਪੋਰਾ
  • ਪੰਜਾਬ
  • ਫਿਲਮ ਜਗਤ
  • ਖੇਡਾਂ
  • ਕਾਰੋਬਾਰ
  • ਇਮੀਗ੍ਰੇਸ਼ਨ
  • ਸਿੱਖਿਆ
  • ਲੋਕ ਸਭਾ ਚੋਣਾਂ 2024
  • Videos
  • E-Paper
  • More
    • Feature
    • ਇਤਿਹਾਸਿਕ ਦਿਹਾੜੇ
    • ਰਾਮ ਮੰਦਰ ਵਿਸ਼ੇਸ਼
  • VIP
  • Directory
  • Events
  • Classified
  • Login
  • SUBSCRIBE
  • Home
  • Videos
  • ਪੰਜਾਬ ਦੇ ਇਸ ਪਿੰਡ ਵਿੱਚ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ |

ਪੰਜਾਬ ਦੇ ਇਸ ਪਿੰਡ ਵਿੱਚ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ |

October 2025 9 views 3:28

ਪੂਰੇ ਭਾਰਤ ਵਿੱਚ ਜਿੱਥੇ ਰਾਵਨ ਨੂੰ ਬਦੀ ਦਾ ਪ੍ਰਤੀਕ ਕਹਿ ਕੇ ਰਾਵਣ ਦੇ ਪੁੱਤਲੇ ਸ਼ਾੜੇ ਜਾਂਦੇ ਹਨ। ਉਹ ਪੰਜਾਬ ਦਾ ਇੱਕ ਅਜਿਹਾ ਕਸਬਾ ਵੀ ਹੈ ਜਿਥੇ ਰਾਵਣ ਦੀ ਪੁਜਾ ਕੀਤੀ ਜਾਂਦੀ ਹੈ। ਜੀ ਹਾਂ ਅਸੀਂ ਗੱਲ ਕਰਦੇ ਹਾਂ ਲੁਧਿਆਣਾ ਜਿਲ੍ਹੇ ਵਿੱਚ ਪੈਦੇ ਕਸਬੇ ਪਾਇਲ ਦੀ ਜਿੱਥੇ ਰਾਣਵ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪੂਜਾ ਦੀ ਪਰਮਪਰਾ ਅੱਜ ਤੋਂ ਨਹੀਂ ਬਲਕਿ ਅੱਜ ਤੋਂ 190 ਸਾਲ ਪਹਿਲਾਂ ਸ਼ੁਰੂ ਹੋਈ ਸੀ । ਲੁਧਿਆਣਾ ਜ਼ਿਲ੍ਹੇ ਦੇ ਪਾਇਲ ਕਸਬੇ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਰਾਵਣ ਨੂੰ ਸਾੜਿਆ ਨਹੀਂ ਜਾਂਦਾ ਬਲਕਿ ਉਹਦੀ ਪੂਜਾ ਕੀਤੀ ਜਾਂਦੀ ਹੈ। ਇੱਥੇ ਰਾਵਣ ਨੂੰ ਹੀਰੋ ਮੰਨਿਆ ਜਾਂਦਾ ਪਾਇਲ ਪਿੰਡ ਦੇ ਵਿੱਚ ਰਾਵਣ ਦੀ ਪੂਜਾ ਦੀ ਪਰੰਪਰਾ ਲਗਭਗ 189 ਸਾਲ ਪਹਿਲਾਂ ਸ਼ੁਰੂ ਹੋਈ ਸੀ ਜਿਹੜੀ ਅੱਜ ਵੀ ਜਾਰੀ ਹੈ। ਰਾਵਣ ਦੀ ਪੂਜਾ ਦੀ ਆਸਥਾ ਪੁੱਤ ਦੇ ਜਨਮ ਨਾਲ ਜੁੜੀ ਹੋਈ ਹੈ। ਇਸ ਮਾਨਤਾ ਨੂੰ ਦੇਸ਼ ਦੇ ਬਹੁਤ ਸਾਰੇ ਲੋਕ ਮੰਨਦੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦੁਸ਼ਹਿਰੇ ਵਾਲੇ ਦਿਨ ਲੋਕ ਇੱਥੇ ਪਹੁੰਚਦੇ ਨੇ ਤੇ ਰਾਵਣ ਦੇ ਬੁੱਤ ਦੀ ਪੂਜਾ ਕਰਦੇ ਨੇ ਪਠਾਨਕੋਟ ਹੋਵੇ ਚੰਡੀਗੜ੍ਹ ਭੁਪਾਲ ਕੈਨੇਡਾ ਜਾਂ ਫਿਰ ਆਸਟਰੇਲੀਆ ਇਹਨਾਂ ਥਾਵਾਂ ਤੋਂ ਵੀ ਲੋਕ ਦੁਸ਼ਹਿਰੇ ਵਾਲੇ ਦੇ ਨੇ ਇੱਥੇ ਰਾਵਣ ਦੀ ਪੂਜਾ ਕਰਨ ਪਹੁੰਚਦੇ ਨੇ ਤੇ ਲੋਕ ਰਾਵਣ ਨੂੰ ਰਾਵਣ ਨਹੀਂ ਬਲਕਿ ਮਹਾਤਮਾ ਰਾਵਣ ਕਹਿੰਦੇ ਨੇ ਪਿੰਡ ਵਾਸੀ ਮੰਨਦੇ ਨੇ ਕਿ ਕੋਈ ਵੀ ਵਿਅਕਤੀ ਚਾਹੇ ਕਿਤੋਂ ਵੀ ਆ ਕੇ ਰਾਵਣ ਦੇ ਮੂਹਰੇ ਜੇ ਪੁੱਤ ਦੀ ਅਰਦਾਸ ਕਰਦਾ ਹੈ ਤਾਂ ਉਸਨੂੰ ਪੁੱਤ ਦੀ ਬਖਸ਼ਿਸ਼ ਹੁੰਦੀ ਹੈ ਲੋਕਾਂ ਦੀਆਂ ਕਾਮਨਾਵਾਂ ਰਾਵਣ ਦੀ ਪੂਜਾ ਦੇ ਨਾਲ ਪੂਰੀਆਂ ਹੁੰਦੀਆਂ ਨੇ ਤੇ ਲੋਕ ਦੁਸ਼ਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਦਾਰੂ ਦੀ ਬੋਤਲ ਤੇ ਬੱਕਰੇ ਦੇ ਖੂਨ ਦਾ ਟਿੱਕਾ ਲਾ ਕੇ ਕਰਦੇ ਨੇ ਇਸ ਪੂਜਾ ਦੀ ਧਾਰਨਾ ਖਾਸ ਤੌਰ ਤੇ ਦੂਬੇ ਪਰਿਵਾਰ ਦੇ ਨਾਲ ਜੁੜੀ ਹੋਈ ਹੈ। ਦੂਬੇ ਪਰਿਵਾਰ ਦੇ ਇੱਕ ਵਿਅਕਤੀ ਅਨਿਲ ਦੂਬੇ ਨੇ ਦੱਸਿਆ ਕਿ ਉਹਨਾਂ ਦੇ ਪੁਰਖੇ ਹਕੀਮ ਬੀਰਬਲ ਦਾਸ ਨੂੰ ਦੋ ਵਿਆਹਾਂ ਤੋਂ ਬਾਅਦ ਵੀ ਸੰਤਾਨ ਦਾ ਸੁੱਖ ਨਹੀਂ ਮਿਲਿਆ ਸੀ। ਜਿਸ ਕਰਕੇ ਉਹ ਸੰਨਿਆਸ ਤੇ ਚਲੇ ਗਏ ਸੀ ਉੱਥੇ ਇੱਕ ਸੰਤ ਨੇ ਉਸਨੂੰ ਰਾਮਲੀਲਾ ਕਰਵਾਉਣ ਦੇ ਗ੍ਰਹਿਸਤ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਤੇ ਵਾਪਸ ਪਰਤ ਕੇ ਦੁਸ਼ਹਿਰੇ ਵਾਲੇ ਦਿਨ ਬੀਰਬਲ ਦਾਸ ਨੂੰ ਪੁੱਤਰ ਦੀ ਦਾਤ ਮਿਲੀ ਤੇ ਉਹ ਵੀ ਦੁਸ਼ਹਿਰੇ ਵਾਲੇ ਦਿਨ ਵੀ ਤੇ ਹਕੀਮ ਬੀਰਬਲ ਦਾਸ ਦੇ ਘਰ ਇੱਕ ਨਹੀਂ ਬਲਕਿ ਚਾਰ ਪੁੱਤਰਾਂ ਨੇ ਜਨਮ ਲਿਆ ਤੇ ਇਹਨਾਂ ਚਾਰਾਂ ਦਾ ਜਨਮ ਦੁਸ਼ਹਿਰੇ ਵਾਲੇ ਦਿਨ ਹੋਇਆ ਸੀ। ਅਨਿਲ ਦੂਬੇ ਦੱਸਦੇ ਨੇ ਕਿ ਉਸ ਦਿਨ ਤੋਂ ਬਾਅਦ ਮਹਾਤਮਾ ਰਾਵਣ ਦੀ ਪੂਜਾ ਸ਼ੁਰੂ ਹੋਣ ਲੱਗੀ ਦੋਵੇਂ ਦਾ ਕਹਿਣਾ ਕਿ ਇੱਥੇ ਲੋਕ ਪੁੱਤਰ ਪ੍ਰਾਪਤੀ ਦੀ ਸੁੱਖਣਾ ਸੁੱਖਣ ਆਉਂਦੇ ਨੇ ਜਦੋਂ ਸੁਖਣਾ ਪੂਰੀ ਹੋ ਜਾਂਦੀ ਹੈ ਤੇ ਦੁਸ਼ਹਿਰੇ ਵਾਲੇ ਦਿਨ ਇੱਥੇ ਦਾਰੂ ਦੀ ਬੋਤਲ ਚੜਾਈ ਜਾਂਦੀ ਹੈ। ਅਨਿਲ ਦੂਬੇ ਦਾ ਦਾਅਵਾ ਹੈ ਕਿ ਉਹ ਖੁਦ ਵੀ ਚਾਰ ਭਰਾ ਨੇ ਚਾਰ ਭਰਾਵਾਂ ਦਾ ਜਨਮ ਚਾਰ ਸਾਲ ਦੇ ਅੰਤਰ ਨਾਲ ਦੁਸ਼ਹਿਰੇ ਵਾਲੇ ਦਿਨ ਹੀ ਹੋਇਆ ਸੀ। ਤੇ ਅੱਗੇ  ਉਹਨਾਂ ਦੇ ਵੀ ਚਾਰ ਪੁੱਤਰਾਂ ਦਾ ਜਨਮ ਵੀ ਦੁਸ਼ਹਿਰੇ ਮੌਕੇ ਹੋਇਆ।  ਅਨਿਲ ਦੂਬੇ ਮੁਤਾਬਿਕ ਮਹਾਤਮਾ ਰਾਵਣ ਦੇ ਆਸ਼ੀਰਵਾਦ ਦੇ ਨਾਲ ਹੀ ਉਹਨਾਂ ਨੂੰ ਚਾਰ ਚਾਰ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਇਸੇ ਕਰਕੇ ਉਹਨਾਂ ਦਾ ਮਹਾਤਮਾ ਰਾਵਣ ਪ੍ਰਤੀ ਅਟੁੱਟ ਵਿਸ਼ਵਾਸ ਹੈ  ਅਨਿਲ ਦੂਬੇ ਮੁਤਾਬਿਕ ਜਿਸ ਕਿਸੇ ਦੇ  ਵੀ ਔਲਾਦ ਨਹੀਂ ਹੈ ਉਹ ਇੱਕ ਵਾਰੀ ਮਹਾਤਮਾ ਰਾਵਣ ਦਾ ਆਸ਼ੀਰਵਾਦ ਜਰੂਰ ਲਵੇ। 1835 ਦੇ ਵਿੱਚ ਦੂਬੇ ਪਰਿਵਾਰ ਦੇ ਹਕੀਮ ਬੀਰਬਲ ਦਾਸ ਨੇ ਇੱਥੇ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਕਰਵਾਇਆ ਇਸ ਤੋਂ ਬਾਅਦ ਇੱਥੇ ਹੀ ਲੰਕਾਪਤੀ ਰਾਵਣ ਦੀ ਕਪਾਹ ਨਾਲ ਮੂਰਤੀ ਬਣਾ ਕੇ ਪੂਜਾ ਕੀਤੀ ਗਈ। ਤੇ ਕੁਝ ਸਾਲਾਂ ਬਾਅਦ ਇੱਥੇ ਰਾਵਣ ਦਾ ਪੁਤਲਾ ਸੀਮੈਂਟ ਦੇ ਨਾਲ ਪੱਕਾ ਬਣਵਾ ਦਿੱਤਾ ਗਿਆ। ਤੇ 190 ਸਾਲ ਬਾਅਦ ਅੱਜ ਵੀ ਇੱਥੇ ਰਾਵਣ ਦੀ ਪੂਜਾ ਉਸੇ ਤਰ੍ਹਾਂ ਕੀਤੀ ਜਾਂਦੀ ਹੈ। ਦੂਬੇ ਪਰਿਵਾਰ ਹੀ ਰਾਵਣ ਦੀ ਮੂਰਤੀ ਅਤੇ ਸ਼੍ਰੀ ਰਾਮ ਦੇ ਮੰਦਰ ਨੂੰ ਸਾਂਭ ਰਿਹਾ ਹੈ 

  •   Tags:
  • #Punjab #Payal #RavanPuja #Dussehra #PunjabiCulture #RavanaWorship #IndianTraditions #Dussehra #Vijayadashami #Ramlila #RavanaDahan #FestivalOfVictory #IndianCulture #Ramayana #HinduFestival #GoodOverEvil #indiafestivals #Diwali #Deepavali #FestivalOfLights #DiwaliCelebration #Diwali2025 #IndianFestival #DiwaliVibes #DiwaliSpecial #DiwaliDecor #HappyDiwali #DiwaliFestival #DiwaliDiyas #diwalishopping

Related Videos

H-1B and L-1 Visa ਚ ਬਦਲਾਅ ਲਈ ਸਖ਼ਤ ਹੋਇਆ ਅਮਰੀਕਾ
H-1B and L-1 Visa ਚ ਬਦਲਾਅ ਲਈ ਸਖ਼ਤ ਹੋਇਆ ਅਮਰੀਕਾ
1 views    01-Oct-2025
ਜੱਥੇਦਾਰ ਕੁਲਦੀਪ ਸਿੰਘ ਗੜਗਜ ਵੱਲੋਂ ਗੁਰਦੁਆਰਾ ਸਾਹਿਬ ਦੀ ਰੱਖੀ ਗਈ ਨੀਂਹ
ਜੱਥੇਦਾਰ ਕੁਲਦੀਪ ਸਿੰਘ ਗੜਗਜ ਵੱਲੋਂ ਗੁਰਦੁਆਰਾ ਸਾਹਿਬ ਦੀ ਰੱਖੀ ਗਈ ਨੀਂਹ
1 views    06-Oct-2025
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
1 views    10-Dec-2024

Sponsored

Divine Vastu

  • Apr 10, 2024

Hindu chaplaincy from Silicon Valley

  • Sep 20, 2023

What did you get out of the Hindu...

  • Sep 20, 2023

ADVERTISEMENT

 

  • Directory
  • Classified
  • Matrimonial
  • Jobs
  • Events
  • Obituary

ADVERTISEMENT

 

 

Latest News

  • ਪੱਤਰਕਾਰਾਂ ਨੇ ਰਾਸ਼ਟਰਪਤੀ ਟਰੰਪ ਨਾਲ ਕੀਤੀ... 09 Oct, 2025
  • ਰਾਸ਼ਟਰਪਤੀ ਟਰੰਪ ਨੇ ਐਂਟੀਫਾ 'ਤੇ ਕਾਰਵਾਈ... 09 Oct, 2025
  • ਆਈਐਮਐਫ ਤੇ ਪਾਕਿਸਤਾਨ ਨੇ ਸੁਧਾਰਾਂ ਲਈ... 09 Oct, 2025
  • ਟਰੰਪ ਨੇ ਇਜ਼ਰਾਈਲ-ਹਮਾਸ ਸ਼ਾਂਤੀ ਸਮਝੌਤੇ ਦਾ... 09 Oct, 2025
  • ਚੀਨੀ ਨਾਗਰਿਕ ਨਾਲ ਗੁਪਤ ਸਬੰਧਾਂ ਦੇ... 09 Oct, 2025
  • ਭਾਰਤੀ ਕਾਰੋਬਾਰੀ 'ਤੇ 'ਫੇਕ ਸੀਆਈਏ ਅਧਿਕਾਰੀ'... 09 Oct, 2025
  • ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ,... 08 Oct, 2025

ADVERTISEMENT

 

 

E Paper

    • Views
    • Download

    ਟਰੰਪ ਦੀ ਧਮਕੀ ਤੋਂ ਬਾਅਦ ਸੀਜ਼ਫਾਇਰ ਲਈ ਤਿਆਰ ਹਮਾਸ, ਇਜ਼ਰਾਈਲ ਨੇ ਵੀ ਹਮਲੇ ਰੋਕਣ ਦਾ ਕੀਤਾ ਐਲਾਨ

    • Views
    • Download

    ਸਾਬਕਾ ਐਫਬੀਆਈ ਡਾਇਰੈਕਟਰ ਜੇਮਸ ਕੋਮੀ ਖਿਲਾਫ "ਗਲਤ ਬਿਆਨੀ" ਅਤੇ "ਸੰਸਦੀ ਕਮੇਟੀ ਦੇ ਕੰਮ ਵਿੱਚ ਰੁਕਾਵਟ ਪਾਉਣ" ਕਾਰਨ ਕੇਸ ਦਰਜ

    • Views
    • Download

    ਟਰੰਪ ਨੇ H-1B ਵੀਜ਼ਿਆਂ ‘ਤੇ ਲਾਈ $100000 ਫ਼ੀਸ

    • Views
    • Download

    ਬੇਰਹਿਮ ਕਤਲ: ਅਮਰੀਕਾ ਵਿੱਚ ਪੰਜ ਦਿਨਾਂ 'ਚ ਦੋ ਭਾਰਤੀਆਂ ਦੀ ਹੱਤਿਆ

    • Views
    • Download

    ਭਾਰਤ ‘ਤੇ ਲੱਗੇ ਵਾਧੂ ਟੈਰਿਫ ਹਟਾਉਣ ਲਈ ਅਮਰੀਕਾ ਨੇ ਰੱਖੀਆਂ ਤਿੰਨ ਨਵੀਆਂ ਸ਼ਰਤਾਂ

 

ADVERTISEMENT

 

 

Video

  • ਪੰਜਾਬੀ ਗਾਇਕ ਤੇ ਅਦਾ

  • ਸਿੱਧੂ ਮੂਸੇਵਾਲਾ ਦੇ

  • ਰਾਹੁਲ ਗਾਂਧੀ ਨੇ ਕਾਂ

  • ਅਮਰੀਕੀ ਸ਼ਟਡਾਊਨ ‘ਤੇ

  • ਅਮਰੀਕਾ 'ਚ ਸਾਫ਼ ਰਿਕਾ

  • Sikh woman murdered with sharp weapons, Jathedar K

  • ਸਿੱਖਸ ਆਫ਼ ਅਮਰੀਕਾ ਵ

 

 

Please enter something

  • Feature
  • ਇਤਿਹਾਸਿਕ ਦਿਹਾੜੇ
  • ਇਮੀਗ੍ਰੇਸ਼ਨ
  • ਕਾਰੋਬਾਰ
  • ਖੇਡਾਂ
  • ਡਾਇਸਪੋਰਾ
  • ਪੰਜਾਬ
  • ਫਿਲਮ ਜਗਤ
  • ਰਾਮ ਮੰਦਰ ਵਿਸ਼ੇਸ਼
  • ਲੋਕ ਸਭਾ ਚੋਣਾਂ 2024
  • ਸਿੱਖਿਆ
  • ਸੰਪਾਦਕੀ
  • ਖ਼ਬਰ

About Us

India Abroad® and New India Abroad®, publications of Indian Star LLC, are primarily meant to keep the Global Indian Diaspora informed about what is happening in India, the world and in their own neighborhoods through digital platforms, and print publications.

  • info@NewIndiaAbroad.com
  • Team
  • Authors
  • Partner
  • Media Kit
  • Our Advertisors
  • Guidelines for Columnists
  • Guidelines Community Stories Submission
  • Guidelines Video Submission
  • Guidelines Photo Submission
  • About
  • Data Policy
  • Terms
  • Disclaimer
  • Contact

Useful Links

  • Classified
  • Events
  • Horoscope
  • Matrimonial
  • Jobs
  • Obituary

Directory

  • Restaurants
  • Education
  • Church
  • Hospital
  • Doctor
  • Entertainment
  • Temple
  • Grocery Stores
  • Movie Theaters
  • Gurudwara
  • test category

©2025 ★ Indian Star LLC. All Rights Reserved. Indian Star LLC is registered in Maryland USA.

India Abroad® and New India Abroad® are registered trademark and is not affiliated with the newspaper named India Abroad marketed in the US from 1972 to 2021

Sign in

Forgot your password?

Don't have an account yet? Sign Up