ਬਿਹਾਰ 'ਚ ਵੱਡਾ ਸਿਆਸੀ ਧਮਾਕਾ! ਸਮਰਾਟ ਚੌਧਰੀ ਬਣੇ ਨਵੇਂ ਮੁੱਖ ਮੰਤਰੀ | Punjabi News
April 2026 8 views 4:27ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ! ਸਮਰਾਟ ਚੌਧਰੀ ਨੇ ਬਿਹਾਰ ਦੇ 24ਵੇਂ ਮੁੱਖ ਮੰਤਰੀ ਵਜੋਂ ਸੌਂਹ ਚੁੱਕ ਲਈ ਹੈ ਅਤੇ ਉਹ ਰਾਜ ਦੇ ਪਹਿਲੇ BJP ਮੁੱਖ ਮੰਤਰੀ ਬਣੇ ਹਨ। ਇਹ ਬਦਲਾਅ ਨਿਤੀਸ਼ ਕੁਮਾਰ ਦੇ ਅਸਤੀਫ਼ੇ ਤੋਂ ਬਾਅਦ ਆਇਆ ਹੈ ਅਤੇ ਬਿਹਾਰ ਦੀ ਸਿਆਸਤ ਵਿੱਚ ਨਵੇਂ ਦੌਰ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ।
ADVERTISEMENT
ADVERTISEMENT
E Paper
Video

.png)



