20 ਸਾਲ ਬਾਅਦ ਅਮਰੀਕਾ ਨੇ ਭਾਰਤ ਤੋਂ ਚੱਕਿਆ ਮੁਜ਼ਰਮ
October 2025 2 views 2:232005 ਦੇ ਹਿਕਸਵਿਲੇ ਹਾਦਸੇ ਦੇ ਕੇਸ ਵਿੱਚ ਵੱਡਾ ਮੋੜ ਆਇਆ ਹੈ। ਅਮਰੀਕੀ ਅਧਿਕਾਰੀਆਂ ਨੇ ਭਾਰਤੀ ਨਾਗਰਿਕ ਨੂੰ ਲੰਮੇ ਸਮੇਂ ਬਾਅਦ ਵਾਪਸ ਅਮਰੀਕਾ ਲਿਆਂਦਾ ਹੈ। ਇਹ ਕਦਮ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਉਮੀਦ ਵਧਾਉਂਦਾ ਹੈ ਅਤੇ ਕਾਨੂੰਨੀ ਕਾਰਵਾਈ ਤੇਜ਼ ਹੋਣ ਦੀ ਸੰਭਾਵਨਾ ਪੈਦਾ ਕਰਦਾ ਹੈ।