ਵਿਰੋਧੀ ਧਿਰ ਵੱਲੋਂ CM ਮਾਨ ਤੇ ਗੰਭੀਰ ਇਲਜ਼ਾਮ
May 2026 1 views 4:09ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ Partap Singh Bajwa ਅਤੇ Sukhpal Singh Khaira ਨੇ ਮੁੱਖ ਮੰਤਰੀ Bhagwant Mann ‘ਤੇ ਗੰਭੀਰ ਇਲਜ਼ਾਮ ਲਗਾਏ।
ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸੀਐਮ ਮਾਨ ਸ਼ਰਾਬ ਦੇ ਨਸ਼ੇ ਵਿੱਚ ਵਿਧਾਨ ਸਭਾ ਵਿੱਚ ਪਹੁੰਚੇ, ਜੋ ਨਾ ਸਿਰਫ ਕਾਨੂੰਨੀ ਤੌਰ ‘ਤੇ ਗਲਤ ਹੈ ਸਗੋਂ ਇਸ ਨਾਲ ਸਦਨ ਦੀ ਮਰਿਆਦਾ ਵੀ ਭੰਗ ਹੁੰਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਹੋਵੇ ਅਤੇ ਸੀਐਮ ਦਾ ਮੈਡੀਕਲ ਟੈਸਟ ਕਰਵਾਇਆ ਜਾਵੇ।
ਇਹ ਮਾਮਲਾ ਹੁਣ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੀ ਇਹ ਸਿਰਫ ਰਾਜਨੀਤਿਕ ਦੋਸ਼ ਹਨ ਜਾਂ ਸੱਚਾਈ ਸਾਹਮਣੇ ਆਵੇਗੀ? ਪੂਰੀ ਖ਼ਬਰ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਦੇਖੋ।
ADVERTISEMENT
ADVERTISEMENT
E Paper
Video

.png)



