ਨਵਜੋਤ ਕੌਰ ਸਿੱਧੂ ਦਾ ਪੰਜਾਬ ਲਈ ਨਵਾਂ ਸਿਆਸੀ ਐਲਾਨ
April 2026 24 views 3:11ਨਵਜੋਤ ਕੌਰ ਸਿੱਧੂ ਦਾ ਪੰਜਾਬ ਲਈ ਨਵਾਂ ਸਿਆਸੀ ਐਲਾਨ "ਮੈਂ ਹੀ ਪੰਜਾਬ ਦੀ ਇੰਚਾਰਜ ਅਤੇ ਪਾਰਟੀ ਦਾ ਚਿਹਰਾ ਹਾਂ" ਅਕਾਲੀ ਦਲ ਨਾਲ ਗਠਜੋੜ ਦੇ ਦਿੱਤੇ ਸੰਕੇਤ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਲਿਆਉਂਦੇ ਹੋਏ ਵੱਡਾ ਸਿਆਸੀ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਪਾਰਟੀ ਦਾ ਮੁੱਖ ਚਿਹਰਾ ਅਤੇ ਪੰਜਾਬ ਦੀ ਇੰਚਾਰਜ ਘੋਸ਼ਿਤ ਕਰਦਿਆਂ ਸਪਸ਼ਟ ਸੰਦੇਸ਼ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਸਰਗਰਮ ਭੂਮਿਕਾ ਨਿਭਾਉਣਗੇ। ਇਸਦੇ ਨਾਲ ਹੀ ਅਕਾਲੀ ਦਲ ਨਾਲ ਸੰਭਾਵਿਤ ਗਠਜੋੜ ਦੇ ਸੰਕੇ ਵੀ ਦਿੱਤੇ ਗਏ ਹਨ, ਜਿਸ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ।
ADVERTISEMENT
ADVERTISEMENT
E Paper
Video

.png)



