ਮਮਦਾਨੀ ਨੇ ਸ਼ੁਰੂਆਤੀ ਵੋਟਿੰਗ ਤੋਂ ਪਹਿਲਾਂ 'ਬਿਗ ਬਰਥਡੇ ਵੀਕੈਂਡ' ਕੈਨਵਸ ਕੀਤਾ ਲਾਂਚ
October 2025 4 views 1:58ਮਮਦਾਨੀ ਨੇ ਸ਼ੁਰੂਆਤੀ ਵੋਟਿੰਗ ਤੋਂ ਪਹਿਲਾਂ 'ਬਿਗ ਬਰਥਡੇ ਵੀਕੈਂਡ' ਕੈਨਵਸ ਕੀਤਾ ਲਾਂਚ ਮਮਦਾਨੀ ਨੇ ਸਮਰਥਕਾਂ ਨੂੰ ਚੋਣ ਮੁਹਿੰਮ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ 4 ਨਵੰਬਰ ਨੂੰ ਹੋਵੇਗੀ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਇਹ ਚੋਣ ਇੱਕ ਨੇਤਾ ਚੁਣਨ ਬਾਰੇ ਨਹੀਂ, ਇੱਕ ਨਵੀਂ ਦਿਸ਼ਾ ਦੇਣ ਬਾਰੇ ਹੈ-ਮਮਦਾਨੀ