ਮਜਦੂਰ ਦਿਵਸ 'ਤੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸ਼ੈਸ਼ਨ | CM ਮਾਨ ਦੀ ਭਾਵੁਕ ਕਰਨ ਵਾਲੀ ਸਪੀਚ
May 2026 1 views 18:05
ਮਜਦੂਰ ਦਿਵਸ ਦੇ ਮੌਕੇ ‘ਤੇ ਪੰਜਾਬ ਵਿਧਾਨ ਸਭਾ ਦਾ ਖਾਸ ਸੈਸ਼ਨ ਬੁਲਾਇਆ ਗਿਆ, ਜਿੱਥੇ Bhagwant Mann ਨੇ ਭਾਵੁਕ ਸਪੀਚ ਦਿੰਦਿਆਂ ਮਜਦੂਰ ਵਰਗ ਲਈ ਵੱਡੇ ਐਲਾਨ ਕੀਤੇ। ਸੀ.ਐੱਮ. ਮਾਨ ਨੇ ਮਜਦੂਰਾਂ ਦੀ ਮਿਹਨਤ ਨੂੰ ਸਲਾਮ ਕਰਦੇ ਹੋਏ ਘੱਟੋ-ਘੱਟ ਉਜਰਤ ਵਿੱਚ 15% ਵਾਧੇ ਦਾ ਐਲਾਨ ਕੀਤਾ, ਜੋ ਮਜਦੂਰ ਵਰਗ ਲਈ ਵੱਡਾ ਤੋਹਫਾ ਮੰਨਿਆ ਜਾ ਰਿਹਾ ਹੈ। ਇਸ ਖਾਸ ਸੈਸ਼ਨ ਦੌਰਾਨ ਮਜਦੂਰਾਂ ਦੇ ਹੱਕਾਂ, ਸੁਵਿਧਾਵਾਂ ਅਤੇ ਭਲਾਈ ਲਈ ਕਈ ਅਹਿਮ ਫੈਸਲੇ ਵੀ ਲਏ ਗਏ। ਇਹ ਕਦਮ ਪੰਜਾਬ ਸਰਕਾਰ ਵੱਲੋਂ ਮਜਦੂਰਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵੱਲ ਇੱਕ ਵੱਡੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ADVERTISEMENT
ADVERTISEMENT
E Paper
Video

.png)



