H-1B ਵੀਜ਼ਾ ਕਟੌਤੀ ਨਾਲ ਵਧੀਆਂ ਚਿੰਤਾਵਾਂ
September 2025 1 views 2:53ਅਮਰੀਕਾ ਵੱਲੋਂ H-1B ਵੀਜ਼ਾ ਵਿੱਚ ਕਟੌਤੀ ਕਾਰਨ ਪ੍ਰਵਾਸੀ ਭਾਰਤੀ ਸਮੇਤ ਕਈ ਪੇਸ਼ਾਵਰ ਲੋਕਾਂ ਵਿੱਚ ਚਿੰਤਾਵਾਂ ਵਧ ਰਹੀਆਂ ਹਨ। ਇਹ ਫੈਸਲਾ IT ਸੈਕਟਰ ਤੋਂ ਲੈ ਕੇ ਸਿੱਖਿਆ ਅਤੇ ਰਿਸਰਚ ਖੇਤਰਾਂ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ। ਜਾਣੋ ਪੂਰੀ ਖ਼ਬਰ।