Perfume ਦੀ ਬੋਤਲ ਕਾਰਨ ਭਾਰਤੀ ਨਾਗਿਰਕ ਗ੍ਰਿਫਤਾਰ ! ਡਿਪੋਰਟ ਕਰਨ ਦੀ ਤਿਆਰੀ
October 2025 19 views 3:09ਇੱਕ ਭਾਰਤੀ ਨਾਗਿਰਕ ਨੂੰ ਵਿਦੇਸ਼ 'ਚ ਸਿਰਫ਼ ਇੱਕ Perfume ਦੀ ਬੋਤਲ ਕਾਰਨ ਗ੍ਰਿਫਤਾਰ ਕਰ ਲਿਆ ਗਿਆ ਹੈ। ਚੈਕਿੰਗ ਦੌਰਾਨ ਮਿਲੀ ਬੋਤਲ ਨੇ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਵਿੱਚ ਪਾ ਦਿੱਤਾ। ਹੁਣ ਉਸ ਨੂੰ ਡਿਪੋਰਟ ਕਰਨ ਦੀ ਤਿਆਰੀ ਚੱਲ ਰਹੀ ਹੈ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਸਵਾਲ ਕਰ ਰਹੇ ਹਨ ਕਿ ਕੀ ਇਹ ਸਿਰਫ਼ ਗਲਤਫ਼ਹਿਮੀ ਸੀ ਜਾਂ ਕੁਝ ਹੋਰ?
ADVERTISEMENT
ADVERTISEMENT
E Paper
Video


.png)



