ਪੰਜਾਬੀ ਗਾਇਕ Rajvir Jawanda ਨਾਲ ਹੋਇਆ ਖਤਰਨਾਕ ਹਾਦਸਾ
September 2025 1 views 1:42ਰਾਜਵੀਰ ਜਵੰਦਾ ਆਪਣੀ ਮੋਟਰਸਾਇਕਲ ‘ਤੇ ਬੱਦੀ (ਹਿਮਾਚਲ ਪ੍ਰਦੇਸ਼) ਦੇ ਨੇੜੇ ਜਾ ਰਹੇ ਸਨ, ਜਦ ਉਹ ਕੰਟਰੋਲ ਖੋ ਬੈਠੇ। ਉਹਨਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਵੀ ਸੱਟ ਹੈ । ਦੁਰਘਟਨਾ ਤੋਂ ਪਹਿਲਾਂ, ਉਹ ਕਿੱਤੇ ਸਮੇਂ ਇੱਕ “ਹਾਰਟ ਅਟੈਕ” ਦਾ ਸ਼ਿਕਾਰ ਵੀ ਹੋਇਆ, ਜਦੋਂ ਉਹ ਨਜ਼ਦੀਕੀ ਹਸਪਤਾਲ ‘ਚ ਲਿਆਂਦੇ ਗਏ ਸਨ। ਉਸ ਤੋਂ ਬਾਅਦ, ਜਵੰਦਾ ਨੂੰ ਫੋਰਟੀਸ ਹਸਪਤਾਲ, ਮੋਹਾਲੀ ਫੋਰਟੀਸ ਹਸਪਤਾਲ ਵਿਚ ਲਿਜਾਇਆ ਗਿਆ। ਉਹ ਇਸ ਸਮੇਂ ਵੈਂਟੀਲੇਟਰ ਤੇ ਹਨ ਅਤੇ ਉਸ ਦੀ ਹਿਸਾਬ ਨਾਲ “ਗੰਭੀਰ” ਹਾਲਤ ਵਿੱਚ ਹਨ