PM ਮੋਦੀ ਦਾ ਵੱਖਰਾ ਅੰਦਾਜ਼, ਆਮ ਜਨਤਾ ਨੇ ਹਾਸੀਆਂ-ਖੇਡੀਆਂ ਕਰਦੇ ਨਜ਼ਰ ਆਏ |
April 2026 42 views 1:43ਭਾਰਤ ਦੇ ਪ੍ਰਧਾਨ ਮੰਤਰੀ Narendra Modi ਦਾ ਇਕ ਵੱਖਰਾ ਤੇ ਦਿਲਚਸਪ ਅੰਦਾਜ਼ ਸਾਹਮਣੇ ਆਇਆ, ਜਿੱਥੇ ਉਹ ਆਮ ਜਨਤਾ ਨਾਲ ਹੱਸਦੇ-ਖੇਡਦੇ ਤੇ ਗੱਲਬਾਤ ਕਰਦੇ ਨਜ਼ਰ ਆਏ। ਇਸ ਮੌਕੇ ‘ਤੇ ਲੋਕਾਂ ਨਾਲ ਉਨ੍ਹਾਂ ਦੀ ਨੇੜਤਾ ਅਤੇ ਸਧਾਰਣ ਜੀਵਨਸ਼ੈਲੀ ਦੀ ਝਲਕ ਵੇਖਣ ਨੂੰ ਮਿਲੀ। ਪ੍ਰਧਾਨ ਮੰਤਰੀ ਦਾ ਇਹ ਅਨੋਖਾ ਰੂਪ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਵੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ADVERTISEMENT
ADVERTISEMENT
E Paper
Video

.png)



