ਭਾਰਤ 'ਚ 1 ਅਕਤੂਬਰ ਤੋਂ ਉਪਲਬਧ ਹੋਵੇਗਾ ਈ-ਅਰਾਈਵਲ ਕਾਰਡ
September 2025 1 views 1:28ਭਾਰਤ ਸਰਕਾਰ 1 ਅਕਤੂਬਰ ਤੋਂ ਈ-ਅਰਾਈਵਲ ਕਾਰਡ ਲਾਗੂ ਕਰਨ ਜਾ ਰਹੀ ਹੈ। ਇਸ ਕਾਰਡ ਰਾਹੀਂ ਯਾਤਰੀਆਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਹੋਰ ਤੇਜ਼ ਅਤੇ ਆਸਾਨ ਹੋ ਜਾਵੇਗੀ। ਨਵਾਂ ਸਿਸਟਮ ਡਿਜ਼ਿਟਲ ਤਰੀਕੇ ਨਾਲ ਸਾਰੀ ਜਾਣਕਾਰੀ ਇਕੱਠੀ ਕਰੇਗਾ, ਜਿਸ ਨਾਲ ਸਮਾਂ ਬਚੇਗਾ ਅਤੇ ਸੁਰੱਖਿਆ ਵੀ ਵਧੇਗੀ।