ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਅਫ਼ਵਾਹਾਂ ਦਰਮਿਆਨ ਅਹਿਮ ਬਿਆਨ
April 2026 29 views 1:45ਹਿਮਾਚਲ ਪ੍ਰਦੇਸ਼ ਵਿੱਚ ਬਾਹਰੀ ਰਾਜਾਂ ਦੇ ਵਾਹਨਾਂ ‘ਤੇ ਲਗੇ ਟੈਕਸ ਨੂੰ ਲੈ ਕੇ ਚਰਚਾ ਤੇ ਅਫ਼ਵਾਹਾਂ ਦੇ ਦਰਮਿਆਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਟੈਕਸ ਵਿੱਚ ਕੋਈ ਵੱਡਾ ਵਾਧਾ ਨਹੀਂ ਕੀਤਾ ਗਿਆ, ਸਗੋਂ ਸਿਰਫ਼ ਮਾਮੂਲੀ ਸੋਧ ਕੀਤੀ ਗਈ ਹੈ। ਸਰਕਾਰ ਦਾ ਮਕਸਦ ਸੈਲਾਨੀ ਪ੍ਰਬੰਧਨ ਅਤੇ ਰਾਜ ਦੀ ਆਮਦਨ ਵਿੱਚ ਸੰਤੁਲਨ ਬਣਾਈ ਰੱਖਣਾ ਹੈ। ਹਿਮਾਚਲ ਪ੍ਰਦੇਸ਼ ‘ਚ ਬਾਹਰੀ ਰਾਜਾਂ ਦੇ ਵਾਹਨਾਂ 'ਤੇ ਲਗਾਏ ਗਏ ਟੈਕਸ ਦਾ ਮਾਮਲਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਅਫ਼ਵਾਹਾਂ ਦਰਮਿਆਨ ਅਹਿਮ ਬਿਆਨ ਕਿਹਾ-ਮੌਜੂਦਾ ਸਰਕਾਰ ਨੇ ਟੈਕਸ ਵਿੱਚ ਸਿਰਫ਼ ਮਾਮੂਲੀ ਵਾਧਾ ਕੀਤਾ ਹੈ
ADVERTISEMENT
ADVERTISEMENT
E Paper
Video

.png)



