ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ
May 2026 67 views 1:24Preity Zinta ਨੇ ਸੱਚਖੰਡ Sri Harmandir Sahib ਵਿਖੇ ਮੱਥਾ ਟੇਕਿਆ ਅਤੇ ਆਪਣੀ ਟੀਮ Punjab Kings ਦੀ ਜਿੱਤ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਦੇ ਲੰਗਰ ਹਾਲ ਵਿੱਚ ਸੇਵਾ ਵੀ ਨਿਭਾਈ। ਪ੍ਰੀਤੀ ਜ਼ਿੰਟਾ ਦੀ ਇਸ ਆਧਿਆਤਮਿਕ ਯਾਤਰਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸ਼ਰਧਾ, ਸੇਵਾ ਅਤੇ ਸਿਮਰਨ ਨਾਲ ਭਰਪੂਰ ਇਹ ਪਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ।
ADVERTISEMENT
ADVERTISEMENT
E Paper
Video

.png)



