••
ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਨੇ ਮੰਗਲਵਾਰ ਨੂੰ ਲੇਹ ਵਿੱਚ ਆਪਣਾ 21 ਦਿਨਾਂ ਵਰਤ ਖ਼ਤਮ ਕਰਨ ਤੋਂ ਬਾਅਦ ਕਿਹਾ ਕਿ ਹੁਣ ਔਰਤਾਂ ਵਰਤ ਸ਼ੁਰੂ ਕਰਨਗੀਆਂ ਅਤੇ ਉਸ ਤੋਂ ਬਾਅਦ ਇਸ ਨੂੰ ਹੋਰਾਂ ਨਾਲ ਅੱਗੇ ਲਿਜਾਇਆ ਜਾਵੇਗਾ।

ਭੁੱਖ ਹੜਤਾਲ ਦਾ ਸਭ ਤੋਂ ਵੱਡਾ ਮੁੱਦਾ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਹੇਠ ਲਿਆਉਣਾ ਹੈ
Credit: fb @Sonam Wangchuk