••
ਜਸਟਿਸ ਮੋਰੇਸ ਨੇ ਇਹ ਟਿੱਪਣੀ ਵਿਸ਼ੇਸ਼ ਤੌਰ 'ਤੇ ਐਲੋਨ ਮਸਕ ਦੇ ਬਿਆਨ 'ਤੇ ਕੀਤੀ ਹੈ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ ਕੰਪਨੀ 'ਐਕਸ' ਕੁਝ ਖਾਤਿਆਂ 'ਤੇ ਪਾਬੰਦੀ ਲਗਾਉਣ ਦੇ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕਰੇਗੀ।

ਸੋਸ਼ਲ ਮੀਡੀਆ ਪਲੇਟਫਾਰਮ X ਦੇ ਮਾਲਕ ਐਲੋਨ ਮਸਕ ਦੇ ਖਿਲਾਫ ਬ੍ਰਾਜ਼ੀਲ 'ਚ ਜਾਂਚ ਸ਼ੁਰੂ ਹੋ ਗਈ ਹੈ।
Credit: Wikipedia