••
ਤੂਫ਼ਾਨ ਵਾਲੇ ਮੌਸਮ ਦੇ ਬਾਵਜੂਦ, ਇਸ ਸਮਾਗਮ ਵਿੱਚ 500 ਤੋਂ ਵੱਧ ਉਤਸ਼ਾਹੀ ਲੋਕਾਂ ਨੇ ਸ਼ਿਰਕਤ ਕੀਤੀ। 'ਰਨ ਫਾਰ ਮੋਦੀ' ਵਾਕ ਵੈਸਟਮਿੰਸਟਰ ਪੀਅਰ ਤੋਂ ਸ਼ੁਰੂ ਹੋ ਕੇ ਲੰਡਨ ਦੇ ਦਿਲ ਵਿੱਚੋਂ ਦੀ ਹੁੰਦੀ ਹੋਈ ਆਈਕਾਨਿਕ ਟਾਵਰ ਬ੍ਰਿਜ 'ਤੇ ਸਮਾਪਤ ਹੋਈ।

ਓਵਰਸੀਜ਼ ਫਰੈਂਡਜ਼ ਆਫ ਬੀਜੇਪੀ ਯੂਕੇ ਨੇ ਐਤਵਾਰ ਨੂੰ ਲੰਡਨ ਸ਼ਹਿਰ ਵਿੱਚ 'ਰਨ ਫਾਰ ਮੋਦੀ' ਪ੍ਰੋਗਰਾਮ ਦਾ ਆਯੋਜਨ ਕੀਤਾ
Credit: @OFBJPUK