••
ਸਾਜਿਦ ਤਰਾਰ ਨੇ ਕਿਹਾ ਕਿ , "ਮੋਦੀ ਇੱਕ ਸ਼ਾਨਦਾਰ ਨੇਤਾ ਹਨ। ਉਹ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਤਣਾਅ ਦੇ ਬਾਵਜੂਦ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਆਪਣੀ ਸਿਆਸੀ ਛਵੀ ਨੂੰ ਖਤਰੇ ਵਿੱਚ ਪਾਇਆ। ਮੈਨੂੰ ਉਮੀਦ ਹੈ ਕਿ ਮੋਦੀ ਜੀ ਪਾਕਿਸਤਾਨ ਨਾਲ ਦੁਬਾਰਾ ਗੱਲਬਾਤ ਕਰਨਗੇ, ਜੋ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਸ਼ਾਂਤੀਪੂਰਨ ਪਾਕਿਸਤਾਨ ਭਾਰਤ ਲਈ ਵੀ ਚੰਗਾ ਹੈ।"

ਪਾਕਿਸਤਾਨੀ ਅਮਰੀਕੀ ਕਾਰੋਬਾਰੀ ਸਾਜਿਦ ਤਰਾਰ
Credit: social media