••
ਇਹ ਰਾਖਵਾਂਕਰਨ CRPF, BSF, CISF ਅਤੇ ITBP ਸਮੇਤ ਸਾਰੇ ਕੇਂਦਰੀ ਬਲਾਂ ਵਿੱਚ ਲਾਗੂ ਹੋਵੇਗਾ। ਸੀਆਈਐਸਐਫ ਦੇ ਡਾਇਰੈਕਟਰ ਜਨਰਲ ਨੀਨਾ ਸਿੰਘ ਅਤੇ ਬੀਐਸਐਫ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਨੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ।

ਅਗਨੀਵੀਰ ਯੋਜਨਾ ਨੂੰ ਲੈ ਕੇ ਦੇਸ਼ ਭਰ ਵਿੱਚ ਕਈ ਬਹਿਸਾਂ ਚੱਲ ਰਹੀਆਂ ਹਨ
Credit: Pexels