••
ਸਾਰੀਆਂ ਪਾਰਟੀਆਂ ਨੇ ਸਿੰਧੀ, ਸਿੱਖ ਅਤੇ ਜੈਨ ਭਾਈਚਾਰੇ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਇਸ ਭਾਈਚਾਰੇ ਦੇ ਲੋਕਾਂ ਨੂੰ 72 ਸਾਲਾਂ ਵਿੱਚ ਕਦੇ ਵੀ ਲੋਕ ਸਭਾ ਦੀ ਟਿਕਟ ਨਹੀਂ ਮਿਲੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਸਮੇਂ-ਸਮੇਂ 'ਤੇ ਟਿਕਟ ਮਿਲੀ, ਪਰ ਜਿੱਤ ਨਾ ਸਕੇ।

ਲੋਕ ਸਭਾ ਚੋਣਾਂ ਦੇ ਰੌਲੇ-ਰੱਪੇ ਦਰਮਿਆਨ ਹੁਣ ਇਹ ਚਰਚਾ ਚੋਣ ਮੀਟਿੰਗਾਂ ਵਿੱਚ ਵੀ ਹੋਣ ਲੱਗ ਪਈ ਹੈ।
Credit: Unsplash