••
ਜਿਵੇਂ-ਜਿਵੇਂ ਦੁਵੱਲੇ ਅਤੇ ਕੂਟਨੀਤਕ ਸਬੰਧਾਂ ਨੂੰ ਲੈ ਕੇ ਬਹਿਸ ਤੇਜ਼ ਹੁੰਦੀ ਜਾ ਰਹੀ ਹੈ, ਉਸੇ ਤਰ੍ਹਾਂ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਵੀ ਚਰਚਾ 'ਚ ਆ ਰਿਹਾ ਹੈ। "ਵਾਸ਼ਿੰਗਟਨ ਪੋਸਟ" ਦੀ ਇੱਕ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਅਤੇ ਕੈਨੇਡਾ ਦੇ ਸੀਨੀਅਰ ਸੁਰੱਖਿਆ ਸਲਾਹਕਾਰਾਂ ਵਿਚਕਾਰ ਸਿੰਗਾਪੁਰ ਵਿੱਚ ਇੱਕ ਮੀਟਿੰਗ ਹੋਈ।

ਪ੍ਰਤੀਕ ਚਿੱਤਰ
Credit: Shutterstock