••
ਇਹ ਫਿਲਮ ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਬਣਾਈ ਹੈ ਅਤੇ ਸ਼ਾਹਿਦ ਕਪੂਰ ਦੇ ਨਾਲ, ਤ੍ਰਿਪਤੀ ਡਿਮਰੀ ਅਤੇ ਨਾਨਾ ਪਾਟੇਕਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ

'ਓ ਰੋਮੀਓ' ਦੇ ਪੋਸਟਰ ਵਿੱਚ ਸ਼ਾਹਿਦ ਕਪੂਰ ਖੂਨ ਨਾਲ ਲੱਥਪੱਥ ,13 ਫਰਵਰੀ ਨੂੰ ਰਿਲੀਜ਼ ਹੋਵੇਗੀ ਫਿਲਮ
Credit: (Photo: Shahid Kapoor/instagram)