For Indians Abroad
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਡੀ.ਪੀ. ਸਿੰਘ ਨੇ ਕਿਹਾ, “ਯੂਨੀਵਰਸਿਟੀ ਕੈਂਪਸ ਵਿੱਚ ਵਿਚਾਰਾਂ ਦੀ ਖੁੱਲ੍ਹੀ ਬਹਿਸ ਅਤੇ ਸੰਵਾਦ ਹਮੇਸ਼ਾ ਸਵਾਗਤਯੋਗ ਹਨ- ਪਰ ਇਹ ਸਭ ਅਨੁਸ਼ਾਸਿਤ ਢੰਗ ਨਾਲ ਨਾਲ ਹੋਣਾ ਚਾਹੀਦਾ ਹੈ।"