• English
  • हिन्दी
  • ਪੰਜਾਬੀ
  • ગુજરાતી
  • Directory
  • Events
  • Classified
  • VIP
  • English
  • हिन्दी
  • ਪੰਜਾਬੀ
  • ગુજરાતી
Login SUBSCRIBE

ADVERTISEMENT

ADVERTISEMENT

New India Abroad New India Abroad
ADVERTISEMENT
  • Home
  • India
  • News
  • Biz
  • Immigration
  • Tech
  • Movies+
  • Food
  • Opinion
  • Sports
  • People
  • Community
  • Videos
  • E-Paper
  • More
    • Asian Americans
    • Books
    • Canada
    • Capitol Hill Summit 2026
    • Culture
    • Dating
    • Diplomacy
    • Diwali
    • Editor picks
    • Editorial
    • Explainers
    • FIFA 2026
    • Fashion
    • Features
    • India Decides '24
    • India Independence Day
    • Letters to the Editor
    • Life
    • Maha Kumbh
    • OCI
    • Rakhi Israni
    • Ram Mandir
    • Reviews
    • Spotlight
    • Travel n’ Diplomacy
    • Trump 2.0
    • UK Votes 2024
    • US Elections 2024
    • USA
    • USA 250
    • West Coast
  • VIP
  • Directory
  • Events
  • Classified
  • Login
  • SUBSCRIBE
  • Home
  • Videos
  • ਪੰਜਾਬੀ ਗਾਇਕ ਮਲਕੀਤ ਸਿੰਘ ਦਾ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਪੰਜਾਬੀ ਗਾਇਕ ਮਲਕੀਤ ਸਿੰਘ ਦਾ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

December 2025 48 views 1:36

ਅੰਮ੍ਰਿਤਸਰ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਅਤੇ ਐਨਆਰਆਈ ਕਲਾਕਾਰ ਮਲਕੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਗੁਰਘਰ ਦੇ ਦਰਸ਼ਨ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਮਲਕੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਆਉਣਾ ਉਨ੍ਹਾਂ ਲਈ ਹਮੇਸ਼ਾਂ ਬਹੁਤ ਖੁਸ਼ੀ ਅਤੇ ਰੂਹਾਨੀ ਸੰਤੁੱਖ ਦਾ ਮੌਕਾ ਹੁੰਦਾ ਹੈ।
ਗਾਇਕ ਨੇ ਦੱਸਿਆ ਕਿ ਜਦੋਂ ਵੀ ਉਹ ਵਿਦੇਸ਼ ਤੋਂ ਪੰਜਾਬ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਮਨ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਜਗਦੀ ਹੈ। “ਬਹੁਤ ਵਧੀਆ ਲੱਗਦਾ ਜੀ ਅੰਮ੍ਰਿਤਸਰ ਆਏ ਆ। ਜਦੋਂ ਵੀ ਪੰਜਾਬ ਆਉਂਦੇ ਹਾਂ, ਆਪਾ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਜਾ ਕੇ ਮੱਥਾ ਟੇਕਣਾ ਹੈ। ਇਹ ਸਾਡੀ ਰੂਹ ਦੀ ਖੁਰਾਕ ਵਰਗਾ ਹੈ,” ਮਲਕੀਤ ਸਿੰਘ ਨੇ ਕਿਹਾ।ਉਹਨਾਂ ਨੇ ਇਹ ਵੀ ਜੋੜਿਆ ਕਿ ਉਹਦੇ ਪਰਿਵਾਰ ਅਤੇ ਵਿਦੇਸ਼ ਵਿਚ ਰਹਿੰਦੇ ਸਾਥੀ ਵੀ ਅਕਸਰ ਕਹਿੰਦੇ ਹਨ ਕਿ ਜੇ ਤੁਸੀਂ ਪੰਜਾਬ ਜਾ ਰਹੇ ਹੋ ਤਾਂ ਹਰਿਮੰਦਰ ਸਾਹਿਬ ਜ਼ਰੂਰ ਦਰਸ਼ਨ ਕਰਕੇ ਆਓ। ਉਹ ਕਹਿੰਦੇ ਹਨ ਕਿ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਦਾ ਤੀਰਥ ਹੈ, ਜਿੱਥੇ ਜਾ ਕੇ ਮਨ ਨੂੰ ਇਕ ਅਲੱਗ ਹੀ ਸ਼ਾਂਤੀ ਮਿਲਦੀ ਹੈ।ਮਲਕੀਤ ਸਿੰਘ ਨੇ ਕਿਹਾ ਕਿ ਉਹ ਅੱਜ ਖਾਸ ਤੌਰ ‘ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਆਏ ਹਨ। “ਸਾਡੀ ਕੌਮ, ਦੇਸ਼ ਅਤੇ ਪੂਰੀ ਦੁਨੀਆ ਵਿੱਚ ਅਮਨ, ਚੰਗਿਆਈ ਅਤੇ ਖੁਸ਼ਹਾਲੀ ਬਣੀ ਰਹੇ—ਇਹੋ ਬੇਨਤੀ ਕੀਤੀ ਹੈ,” ਉਹਨਾਂ ਨੇ ਕਿਹਾ। ਦਰਸ਼ਨ ਕਰਕੇ ਉਹ ਸਿੱਧੇ ਹੀ ਸੰਗਤ ਨਾਲ ਮਿਲਦੇ ਹੋਏ ਪ੍ਰਸਾਦ ਆਦਿ ਵਰਤ ਕੇ ਬਾਹਰ ਨਿਕਲੇ।
ਇਸ ਮੌਕੇ ਦਰਬਾਰ ਸਾਹਿਬ ਦੇ ਪ੍ਰੋਸਰਵਰਾਂ ਅਤੇ ਸੰਗਤ ਨੇ ਉਨ੍ਹਾਂ ਦਾ ਸਾਦਰ ਸਵਾਗਤ ਕੀਤਾ। ਮਲਕੀਤ ਸਿੰਘ ਨੇ ਅੰਤ ਵਿੱਚ ਕਿਹਾ ਕਿ ਅੰਮ੍ਰਿਤਸਰ ਆਉਂਦੇ ਹੀ ਉਹ ਆਪਣੇ ਆਪ ਨੂੰ ਘਰ ਵਰਗਾ ਮਹਿਸੂਸ ਕਰਦੇ ਹਨ ਅਤੇ ਇਹ ਆਉਣਾ ਉਨ੍ਹਾਂ ਲਈ ਹਮੇਸ਼ਾਂ ਵਿਸ਼ੇਸ਼ ਰਹਿੰਦਾ ਹੈ।

  •   Tags:
  • #MalkitSingh #GoldenTemple #SriDarbarSahib #SarbatDaBhala #PunjabiSinger #Amritsar #SpiritualVisit #SikhTradition #Blessings #PunjabNews #ViralVideo #Devotional #PunjabUpdates #Respect #SikhFaith #Inspiration #PositiveVibes #PunjabMedia #PunjabiCulture #SingerMalkitSingh #DailyUpdates #TrendingNews #PunjabiVibes #PunjabiLegend #GurbaniBlessings

Related Videos

AAPI president Dr Satheesh Kathula raises Breast Cancer Awareness
AAPI president Dr Satheesh Kathula raises Breast Cancer Awareness
1 views    02-Oct-2024
Dr Sandeep Vohra shares how important mental health is considered in India
Dr Sandeep Vohra shares how important mental health is considered in India
1 views    25-May-2024
 Dr. Mihir Meghani Advocates for Strong Hindu-American Voice in the US
Dr. Mihir Meghani Advocates for Strong Hindu-American Voice in the US
1 views    27-Nov-2023

Sponsored

Divine Vastu

  • Apr 10, 2024

Hindu chaplaincy from Silicon Valley

  • Sep 20, 2023

What did you get out of the Hindu...

  • Sep 20, 2023

ADVERTISEMENT

 

  • Directory
  • Classified
  • Matrimonial
  • Jobs
  • Events
  • Obituary

ADVERTISEMENT

 

 

Latest News

  • Decoding Jainism: Indian American editor explains... 26 Jul, 2026
  • Beyond yoga: yog guru Baba Ramdev's... 26 Jul, 2026
  • India’s Exam Crisis Resolution: The Win... 26 Jul, 2026
  • CWG 2026: Mirabai scripts golden hat-trick... 26 Jul, 2026
  • Netanyahu to visit US tomorrow, set... 26 Jul, 2026
  • 'It will popularise squash among youth':... 26 Jul, 2026
  • Event in Washington celebrates America 250... 26 Jul, 2026

ADVERTISEMENT

 

 

E Paper

    • Views
    • Download

    Amish Shah Wins Democratic Primary in Arizona

    • Views
    • Download

    No Death Penalty Sought in Dallas Beheading Case

    • Views
    • Download

    Indian Americans Win Best Float At Fremont July 4 Parade

    • Views
    • Download

    Special Edition: America at 250

    • Views
    • Download

    Indian Americans Urged To Enter Politics

 

ADVERTISEMENT

 

 

Video

  • Tiranga hoisted on Seattle's iconic Space Needle

  • Pahalgam Files : The Man's Final Video Moments Bef

  • Trump links autism to Tylenol and vaccines, claims

  • PM Modi's gifts to Joe Biden

  • India's 'visa temple' promises tickets to the Amer

  • People of diverse backgrounds celebrating at prez

  • Harvard India Conference - Where Ideas Meet Impact

 

 

  • ADVERTISEMENT

Please enter something

  • Asian Americans
  • Biz
  • Books
  • Canada
  • Capitol Hill Summit 2026
  • Community
  • Culture
  • Dating
  • Diplomacy
  • Diwali
  • Editor picks
  • Editorial
  • Explainers
  • FIFA 2026
  • Fashion
  • Features
  • Food
  • Immigration
  • India
  • India Decides '24
  • India Independence Day
  • Letters to the Editor
  • Life
  • Maha Kumbh
  • Movies+
  • News
  • OCI
  • Opinion
  • People
  • Rakhi Israni
  • Ram Mandir
  • Reviews
  • Rooted and Roaming
  • Sports
  • Spotlight
  • Tech
  • Travel n’ Diplomacy
  • Trump 2.0
  • UK Votes 2024
  • US Elections 2024
  • USA
  • USA 250
  • West Coast

About Us

India Abroad® and New India Abroad®, publications of Indian Star LLC, are primarily meant to keep the Global Indian Diaspora informed about what is happening in India, the world and in their own neighborhoods through digital platforms, and print publications.

  • info@NewIndiaAbroad.com
  • Team
  • Authors
  • Partner
  • Media Kit
  • Our Advertisors
  • Guidelines for Columnists
  • Guidelines Community Stories Submission
  • Guidelines Video Submission
  • Guidelines Photo Submission
  • About
  • Data Policy
  • Terms
  • Disclaimer
  • Contact

Useful Links

  • Classified
  • Events
  • Matrimonial
  • Jobs
  • Obituary
  • RSS Feed

Directory

  • Restaurants
  • Education
  • Church
  • Hospital
  • Doctor
  • Entertainment
  • Temple
  • Grocery Stores
  • Movie Theaters
  • Gurudwara

©2025 ★ Indian Star LLC. All Rights Reserved. Indian Star LLC is registered in Maryland USA.

  • ADVERTISEMENT

India Abroad® and New India Abroad® are registered trademark and is not affiliated with the newspaper named India Abroad marketed in the US from 1972 to 2021

Sign in

Forgot your password?

Don't have an account yet? Sign Up

Talk to us?