ADVERTISEMENT

ADVERTISEMENT

ਜੈਪਾਲ ਵੱਲੋਂ ਟਰੰਪ ਦੇ 75 ਦੇਸ਼ਾਂ ਲਈ ਵੀਜ਼ਾ ਫ੍ਰੀਜ਼ ਦੇ ਫੈਸਲੇ ਦੀ ਤਿੱਖੀ ਅਲੋਚਨਾ

ਸਾਲ ਦੀ ਸ਼ੁਰੂਆਤ ਤੋਂ ਹੀ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਸਭ ਤੋਂ ਵੱਡੀ ਤਰਜੀਹ ਬਣਾਇਆ ਹੋਇਆ ਹੈ

 ਜੈਪਾਲ ਵੱਲੋਂ ਟਰੰਪ ਦੇ 75 ਦੇਸ਼ਾਂ ਲਈ ਵੀਜ਼ਾ ਫ੍ਰੀਜ਼ ਦੇ ਫੈਸਲੇ ਦੀ ਤਿੱਖੀ ਅਲੋਚਨਾ ਜੈਪਾਲ ਵੱਲੋਂ ਟਰੰਪ ਦੇ 75 ਦੇਸ਼ਾਂ ਲਈ ਵੀਜ਼ਾ ਫ੍ਰੀਜ਼ ਦੇ ਫੈਸਲੇ ਦੀ ਤਿੱਖੀ ਅਲੋਚਨਾ / https://jayapal.house.gov/

ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਟਰੰਪ ਪ੍ਰਸ਼ਾਸਨ ਦੇ 75 ਦੇਸ਼ਾਂ ਲਈ ਇਮੀਗ੍ਰੈਂਟ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਮੁਅੱਤਲ ਕਰਨ ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਇਸ ਕਦਮ ਨੂੰ ਨਿਰਦਈ ਅਤੇ ਭੇਦਭਾਵਪੂਰਣ ਕਰਾਰ ਦਿੰਦਿਆਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਵਿਦੇਸ਼ ਵਿਭਾਗ ਦੇ ਬੁਲਾਰੇ ਵੱਲੋਂ 14 ਜਨਵਰੀ ਨੂੰ ਜਾਰੀ ਜਾਣਕਾਰੀ ਅਨੁਸਾਰ, ਟਰੰਪ ਪ੍ਰਸ਼ਾਸਨ ਆਪਣੀ ਸਖ਼ਤ ਇਮੀਗ੍ਰੇਸ਼ਨ ਨੀਤੀ ਦੇ ਤਹਿਤ 75 ਦੇਸ਼ਾਂ ਦੇ ਬਿਨੈਕਾਰਾਂ ਲਈ ਇਮੀਗ੍ਰੈਂਟ ਵੀਜ਼ਾ ਦੀ ਪ੍ਰਕਿਰਿਆ 21 ਜਨਵਰੀ ਤੋਂ ਮੁਅੱਤਲ ਕਰਨ ਜਾ ਰਿਹਾ ਹੈ।

This post is for paying subscribers only

SUBSCRIBE NOW

Comments

Leave A Comment

Required fields are marked (*).

Related

Talk to us?