ADVERTISEMENT

ADVERTISEMENT

ਹਾਈਲੂਰੋਨਿਕ ਐਸਿਡ ਜੈੱਲ ਗਾਇਨੀਕੋਲੋਜੀਕਲ ਕੈਂਸਰ ਦੇ ਇਲਾਜ ‘ਚ ਮਦਦਗਾਰ- ਅਧਿਐਨ

ਮੋਨਾਸ਼ ਯੂਨੀਵਰਸਿਟੀ ਦੇ ਮਾਹਿਰਾਂ ਦੀ ਅਗਵਾਈ ਵਾਲੀ ਇੱਕ ਟੀਮ ਨੇ ਪਹਿਲੀ ਵਾਰ ਔਰਤਾਂ 'ਤੇ ਹਾਈਲੂਰੋਨਿਕ ਐਸਿਡ ਜੈੱਲ ਦੀ ਵਰਤੋਂ ਦਾ ਅਧਿਐਨ ਕੀਤਾ ਹੈ

Representative image / AI generated image/IANS

ਪਹਿਲੀ ਵਾਰ ਕੀਤੇ ਗਏ ਇਕ ਅਧਿਐਨ ਵਿੱਚ, ਆਸਟ੍ਰੇਲੀਆ ਦੇ ਖੋਜਕਰਤਾਵਾਂ ਨੇ ਗਾਇਨਕੋਲੋਜੀਕਲ ਕੈਂਸਰ ਦੇ ਰੇਡੀਏਸ਼ਨ ਇਲਾਜ ਦੌਰਾਨ ‘ਸਟੇਬਲਾਈਜ਼ਡ ਹਾਇਅਲੂਰੋਨਿਕ ਐਸਿਡ (sHA) ਜੈੱਲ’ ਦੀ ਵਰਤੋਂ ਨੂੰ ਸੁਰੱਖਿਅਤ ਅਤੇ ਕਾਰਗਰ ਸਾਬਤ ਕੀਤਾ ਹੈ।

ਇਹ ਜੈੱਲ ਪਹਿਲਾਂ ਹੀ ਆਸਟ੍ਰੇਲੀਆ ਦੀ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (TGA) ਵੱਲੋਂ ਪ੍ਰੋਸਟੇਟ ਕੈਂਸਰ ਦੇ ਰੇਡੀਏਸ਼ਨ ਇਲਾਜ ਲਈ ਮਨਜ਼ੂਰਸ਼ੁਦਾ ਹੈ। ਮੋਨਾਸ਼ ਯੂਨੀਵਰਸਿਟੀ ਦੇ ਮਾਹਿਰਾਂ ਦੀ ਅਗਵਾਈ ਹੇਠ ਟੀਮ ਨੇ ਇਸ ਜੈੱਲ ਦੀ ਪਹਿਲੀ ਵਾਰ ਔਰਤਾਂ ਵਿੱਚ ਜਾਂਚ ਕੀਤੀ, ਜਿਸਦਾ ਮਕਸਦ MRI-ਗਾਈਡਡ ਬ੍ਰੇਕੀਥੈਰੇਪੀ (ਅੰਦਰੂਨੀ ਰੇਡੀਏਸ਼ਨ ਇਲਾਜ ਦੀ ਇੱਕ ਕਿਸਮ) ਦੌਰਾਨ ਟਿਊਮਰ ਅਤੇ ਰੈਕਟਮ ਦੇ ਵਿਚਕਾਰ ਵਧੇਰੇ ਜਗ੍ਹਾ ਬਣਾਉਣਾ ਸੀ।

This post is for paying subscribers only

SUBSCRIBE NOW

Comments

Related