••
ਮਨੂ ਭਾਕਰ ਪੈਰਿਸ ਵਿੱਚ ਆਪਣੀ ਮੁਹਿੰਮ ਦਾ ਅੰਤ ਪੋਡੀਅਮ ਫਿਨਿਸ਼ ਦੇ ਨਾਲ ਕਰਨਾ ਚਾਹੁੰਦੀ ਸੀ, ਪਰ ਆਖਰੀ ਸਮੇਂ ਵਿੱਚ ਇਸ ਤੋਂ ਖੁੰਝ ਗਈ। ਹਾਲਾਂਕਿ ਓਲੰਪਿਕ 2024 'ਚ ਖੁਸ਼ ਹੋਣ ਦੇ ਉਸ ਕੋਲ ਦੋ ਕਾਰਨ ਹਨ।

ਮਨੂ ਭਾਕਰ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ
Credit: X @OlympicKhel