••
ਮਨੂ ਭਾਕਰ ਇੱਕੋ ਓਲੰਪਿਕ ਵਿੱਚ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਇਤਫਾਕਨ ਕਿਸੇ ਹੋਰ ਭਾਰਤੀ ਨਿਸ਼ਾਨੇਬਾਜ਼ ਨੇ ਦੋ ਓਲੰਪਿਕ ਤਗਮੇ ਨਹੀਂ ਜਿੱਤੇ ਹਨ। ਮਨੂ ਦਾ ਮਨਪਸੰਦ ਈਵੈਂਟ 25 ਮੀਟਰ ਏਅਰ ਪਿਸਟਲ (ਵਿਅਕਤੀਗਤ) ਅਜੇ ਬਾਕੀ ਹੈ।

ਮਨੂ ਭਾਕਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਹੈ
Credit: ਪ੍ਰਭਜੋਤਪਾਲ ਸਿੰਘ