ਮੰਤਰੀ ਹਰਪਾਲ ਚੀਮਾ ਦਾ ਸੁਖਪਾਲ ਖਹਿਰਾ ਖਿਲਾਫ਼ ਮੋਰਚਾ
March 2026 20 views 3:27ਮੰਤਰੀ ਹਰਪਾਲ ਚੀਮਾ ਦਾ ਸੁਖਪਾਲ ਖਹਿਰਾ ਖਿਲਾਫ਼ ਮੋਰਚਾ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਕੀਤੀ ਮੰਗ ਔਰਤਾਂ ਤੋਂ ਬਾਅਦ ਦਲਿਤਾਂ-ਮਜ਼ਦੂਰਾਂ ਦਾ ਨਿਰਾਦਰ ਕਰਨ ਦਾ ਕੀਤਾ ਦਾਅਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ਼ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਚੀਮਾ ਨੇ ਖਹਿਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਪਹਿਲਾਂ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤ ਚੁੱਕੇ ਹਨ ਅਤੇ ਹੁਣ ਦਲਿਤਾਂ ਤੇ ਮਜ਼ਦੂਰ ਵਰਗ ਬਾਰੇ ਵੀ ਅਪਮਾਨਜਨਕ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਸਮਾਜ ਵਿੱਚ ਨਫ਼ਰਤ ਪੈਦਾ ਕਰਦੇ ਹਨ ਅਤੇ ਜਨਤਕ ਜੀਵਨ ਵਿੱਚ ਰਹਿਣ ਵਾਲੇ ਆਗੂਆਂ ਨੂੰ ਜ਼ਿੰਮੇਵਾਰੀ ਨਾਲ ਬੋਲਣਾ ਚਾਹੀਦਾ ਹੈ।
ADVERTISEMENT
ADVERTISEMENT
E Paper
Video

.png)



