ਕਾਂਗਰਸ ਪਾਰਟੀ ਵਲੋਂ ਬਜਟ ਸੈਸ਼ਨ ਦਾ ਬਾਈਕਾਟ
March 2026 21 views 1:40ਕਾਂਗਰਸ ਪਾਰਟੀ ਵੱਲੋਂ ਬਜਟ ਸੈਸ਼ਨ ਦਾ ਬਾਈਕਾਟ ਕਰਨ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੇ ਮੁੱਦਿਆਂ ਤੋਂ ਭੱਜ ਰਹੀ ਹੈ ਅਤੇ ਵਿਧਾਨ ਸਭਾ ਵਿੱਚ ਢੰਗ ਨਾਲ ਚਰਚਾ ਕਰਨ ਤੋਂ ਕਤਰਾਂਦੀ ਹੈ। ਖਹਿਰਾ ਨੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਸੂਬੇ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਲੜਾਈ ਲੜਦੀ ਰਹੇਗੀ ਅਤੇ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇਗਾ। ਨਾਲ ਹੀ ਉਨ੍ਹਾਂ ਸੂਬੇ ਦੇ ਲੋਕਾਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਹੱਕਾਂ ਲਈ ਇਕੱਠੇ ਹੋਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸੱਚ ਦਾ ਸਾਥ ਦੇਣ।
- Tags:
- #SukhpalKhaira
- #Congress
- #PunjabCongress
- #BudgetSession
- #BudgetSessionBoycott
- #PunjabPolitics
- #PunjabNews
- #CongressProtest
- #PoliticalNews
- #PunjabAssembly
- #PunjabGovernment
- #AAPGovernment
- #BhagwantMann
- #PunjabLeader
- #PoliticalStatement
- #PunjabUpdate
- #CongressLeader
- #PunjabDebate
- #PoliticalCrisis
- #PunjabIssues
- #PunjabPublic
- #PunjabVoice
- #PunjabToday
- #PunjabMedia
- #IndianPolitics
- #OppositionVoice
- #CongressVsAAP
- #PunjabOpposition
- #PoliticalWar
- #PunjabAssemblySession
ADVERTISEMENT
ADVERTISEMENT
E Paper
Video

.png)



