USCIS ਨੇ ਨਵੇਂ H-1B ਫੀਸ ਨਿਯਮ ਤਹਿਤ ਛੋਟਾਂ ਨੂੰ ਕੀਤਾ ਸਪੱਸ਼ਟ
October 2025 2 views 2:36USCIS ਨੇ ਨਵੇਂ H-1B ਫੀਸ ਨਿਯਮ ਤਹਿਤ ਛੋਟਾਂ ਨੂੰ ਕੀਤਾ ਸਪੱਸ਼ਟ ਭੁਗਤਾਨ ਸਿਰਫ਼ 21 ਸਤੰਬਰ 2025 ਜਾਂ ਉਸ ਤੋਂ ਬਾਅਦ ਦਾਇਰ ਅਰਜ਼ੀਆਂ 'ਤੇ ਹੀ ਲਾਗੂ ਹੋਵੇਗਾ ਇਹ ਨਿਯਮ ਮੌਜੂਦਾ ਵੀਜ਼ਾ ਧਾਰਕਾਂ ਜਾਂ ਪੈਂਡਿੰਗ ਅਰਜ਼ੀਆਂ 'ਤੇ ਲਾਗੂ ਨਹੀਂ ਹੋਣਗੇ ਨਵੀਆਂ ਅਰਜ਼ੀਆਂ ਨਾਲ ਫੀਸ ਭੁਗਤਾਨ ਦਾ ਸਬੂਤ ਲੱਗਣਾ ਲਾਜ਼ਮੀ