ਟਰੰਪ ਨੇ H-IB ਵੀਜ਼ਿਆਂ 'ਤੇ ਲਾਈ $100,000 ਫੀਸ
September 2025 1 views 1:26ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ H-1B ਵੀਜ਼ਿਆਂ ਲਈ ਵੱਡਾ ਫੈਸਲਾ ਕੀਤਾ ਗਿਆ ਹੈ। ਹੁਣ ਇਸ ਵੀਜ਼ਾ ਲਈ ਅਰਜ਼ੀ ਦੇਣ ਵਾਸਤੇ $100,000 ਦੀ ਭਾਰੀ ਫੀਸ ਲਗਾ ਦਿੱਤੀ ਗਈ ਹੈ। ਇਸ ਕਦਮ ਦਾ ਸਿੱਧਾ ਅਸਰ ਵਿਦੇਸ਼ ਵਿੱਚ ਕੰਮ ਕਰਨ ਦੇ ਸੁਪਨੇ ਦੇਖ ਰਹੇ ਹਜ਼ਾਰਾਂ ਭਾਰਤੀ ਪ੍ਰੋਫੈਸ਼ਨਲਾਂ ’ਤੇ ਪੈ ਸਕਦਾ ਹੈ। ਟਰੰਪ ਨੇ ਇਸਨੂੰ ਅਮਰੀਕੀ ਇਮੀਗ੍ਰੇਸ਼ਨ ਨੀਤੀ ਦਾ ਨਵਾਂ ਯੁੱਗ ਐਲਾਨਿਆ ਇਹ ਲੋੜ ਨਵੇਂ ਬਿਨੈਕਾਰਾਂ ਅਤੇ ਨਵੀਨੀਕਰਨ 'ਤੇ ਲਾਗੂ ਹੋਵੇਗੀ।