ਅਮਰੀਕਾ 'ਚ ਸਾਫ਼ ਰਿਕਾਰਡ ਵਾਲਿਆਂ ਲਈ ਰਾਹਤ ਦੇ ਸੰਕੇਤ ?
September 2025 6 views 27:07ਭਾਰਤ, ਇਮੀਗ੍ਰੇਸ਼ਨ,ਡੀਪੋਟੇਸ਼ਨ ਅਤੇ ਯੂ.ਐਨ ਵਿਚ ਟਰੰਪ ਦਾ ਭਾਸ਼ਣ ਅਮਰੀਕਾ'ਚ ਸਾਫ਼ ਰਿਕਾਰਡ ਵਾਲਿਆਂ ਲਈ ਰਾਹਤ ਦੇ ਸੰਕੇਤ? ਟਰੰਪ ਨੇ ਸੰਯੁਕਤ ਰਾਸ਼ਟਰ ਨੂੰ ਵਿਖਾਇਆ ਸ਼ੀਸ਼ਾ -ਯੂਰਪੀਅਨ ਯੂਨੀਅਨ ਸਣੇ ਭਾਰਤ ਤੇ ਚੀਨ ਨੂੰ ਵੀ ਰਗੜੇ -ਐਚ ਵੰਨ ਵੀਜ਼ਾ ਫ਼ੀਸ ਵਿਚ ਵਾਧਾ ਵੀ ਭਾਰਤ ਦੀ ਘੇਰਾਬੰਦੀ -ਭਾਰਤ-ਅਮਰੀਕਾ ਮੁੜ ਗੱਲਬਾਤ ਲਈ ਮੇਜ਼ 'ਤੇ -ਬਜ਼ੁਰਗ ਲੋਕਾਂ ਦੀਆਂ ਗ੍ਰਿਫਤਾਰੀਆਂ ਚਿੰਤਾਜਨਕ -ਭਾਈਚਾਰੇ ਨੂੰ ਸੰਭਲ਼ ਕੇ ਚੱਲਣ ਦੀ ਸਲਾਹ -ਸਾਫ਼ ਰਿਕਾਰਡ ਵਾਲੇ ਲੋਕਾਂ ਨੂੰ ਮਿਲ ਸਕਦੀ ਹੈ ਰਾਹਤ