ਸੀ.ਐੱਮ. ਮਾਨ ਨੇ ਹਾਕੀ ਦੇ ਦਿੱਗਜ ਖਿਡਾਰੀ ਨਾਲ ਕੀਤੀ ਮੁਲਾਕਾਤ।
April 2026 25 views 0:48ਨੀਦਰਲੈਂਡਜ਼ ਦੀ ਫੇਰੀ ਦੌਰਾਨ ਸੀ.ਐੱਮ. ਮਾਨ ਨੇ ਹਾਕੀ ਦੇ ਦਿੱਗਜ ਨਾਲ ਕੀਤੀ ਮੁਲਾਕਾਤ। ਓਲੰਪੀਅਨ ਅਤੇ ਡੱਚ ਹਾਕੀ ਦੇ ਦਿੱਗਜ Floris Jan Bovelander ਨਾਲ ਮਿਲੇ ਮਾਨ ਪੰਜਾਬ ਦੇ ਮੁੱਖ ਮੰਤਰੀ Bhagwant Mann ਆਪਣੇ ਨੀਦਰਲੈਂਡਜ਼ ਦੌਰੇ ਦੌਰਾਨ ਹਾਕੀ ਦੇ ਵਿਸ਼ਵ ਪ੍ਰਸਿੱਧ ਖਿਡਾਰੀ Floris Jan Bovelander ਨਾਲ ਮਿਲੇ। ਇਸ ਮੀਟਿੰਗ ਦੌਰਾਨ ਹਾਕੀ ਦੇ ਵਿਕਾਸ, ਨਵੀਆਂ ਤਕਨੀਕਾਂ ਅਤੇ ਪੰਜਾਬ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਬਾਰੇ ਗੱਲਬਾਤ ਹੋਈ। ਇਹ ਮੁਲਾਕਾਤ ਪੰਜਾਬ ਵਿੱਚ ਹਾਕੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਵੇਖੀ ਜਾ ਰਹੀ ਹੈ।
ADVERTISEMENT
ADVERTISEMENT
E Paper
Video

.png)



