Trump ਦੇ ਵੱਡੇ ਸੰਕੇਤ | Iran ਨਾਲ ਜੰਗ ਜਾਂ Secret Deal? | Hormuz ‘ਚ US Action| ਇਸਲਾਮਾਬਾਦ ਮੀਟਿੰਗ ਬੇਨਤੀਜਾ!
April 2026 34 views 21:49ਇਸਲਾਮਾਬਾਦ ਵਿੱਚ ਹੋਈ ਅਹਿਮ US-Iran ਮੀਟਿੰਗ ਬਿਨਾਂ ਸਮਝੌਤੇ ਦੇ ਖਤਮ ਹੋ ਗਈ, ਜਿਸ ਤੋਂ ਬਾਅਦ Donald Trump ਦੇ ਬਿਆਨਾਂ ਨੇ ਦੁਨੀਆ ਦੀ ਨਜ਼ਰ Middle East ਵੱਲ ਮੋੜ ਦਿੱਤੀ ਹੈ। Trump ਨੇ ਕਿਹਾ ਕਿ Iran ਨੇ US ਦੀਆਂ ਸ਼ਰਤਾਂ ਨਹੀਂ ਮੰਨੀਆਂ, ਜਦਕਿ Hormuz ਖੇਤਰ ਵਿੱਚ ਅਮਰੀਕੀ ਨੌਸੈਨਾ ਦੀ ਕਾਰਵਾਈ ਨਾਲ ਤਣਾਅ ਵਧ ਗਿਆ ਹੈ। ਹੁਣ ਸਵਾਲ ਇਹ ਹੈ—ਕੀ ਇਹ ਜੰਗ ਵੱਲ ਵਧਦਾ ਕਦਮ ਹੈ ਜਾਂ ਫਿਰ ਕੋਈ ਨਵੀਂ peace deal ਤਿਆਰ ਹੋ ਰਹੀ ਹੈ?
ADVERTISEMENT
ADVERTISEMENT
E Paper
Video

.png)



