ਭਾਰਤ-ਅਮਰੀਕਾ ਸਮਝੌਤਾ: ਟੈਰਿਫ 50% ਤੋਂ ਘਟ ਕੇ 15%! | India Abroad
October 2025 1 views 2:20ਭਾਰਤ-ਅਮਰੀਕਾ ਸਮਝੌਤਾ: ਟੈਰਿਫ 50% ਤੋਂ ਘਟ ਕੇ 15%! ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਕਦੇ ਵੱਡਾ ਤੋਹਫ਼ਾ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਬੰਧੀ ਮਹੱਤਵਪੂਰਨ ਡੀਲ ਹੋਣ ਵਾਲੀ- ਖਬਰਾਂ ਭਾਰਤ ਦੇ ਕੱਪੜਾ, ਇੰਜੀਨੀਅਰਿੰਗ ਤੇ ਦਵਾਈ ਸੈਕਟਰਾਂ ਲਈ ਰਾਹਤ