‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪੰਕਜ ਧੀਰ ਦਾ ਦੇਹਾਂਤ
October 2025 1 views 1:26‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪੰਕਜ ਧੀਰ ਦਾ ਦੇਹਾਂਤ ਅਦਾਕਾਰ ਕਥਿਤ ਤੌਰ ‘ਤੇ ਕੈਂਸਰ ਨਾਲ ਜੂਝ ਰਿਹਾ ਸੀ ਕੁਝ ਮਹੀਨੇ ਪਹਿਲਾਂ ਵੱਡੀ ਸਰਜਰੀ ਕਰਵਾਉਣ ਦੇ ਬਾਵਜੂਦ ਦੁਬਾਰਾ ਹੋ ਗਿਆ ਸੀ ਕੈਂਸਰ