ਅਮਰੀਕੀ ਸ਼ਟਡਾਊਨ ‘ਤੇ ਅੜਿੱਕਾ ਜਾਰੀ , ਸੈਨੇਟ ਵਲੋਂ ਵੋਟਿੰਗ ਅਗਲੇ ਹਫ਼ਤੇ ਤੱਕ ਮੁਲਤਵੀ
October 2025 1 views 1:24ਅਮਰੀਕੀ ਸ਼ਟਡਾਊਨ ‘ਤੇ ਅੜਿੱਕਾ ਜਾਰੀ , ਸੈਨੇਟ ਵਲੋਂ ਵੋਟਿੰਗ ਅਗਲੇ ਹਫ਼ਤੇ ਤੱਕ ਮੁਲਤਵੀ ਅਮਰੀਕੀ ਸਰਕਾਰ ਦੇ ਸ਼ਟਡਾਊਨ ਸਬੰਧੀ ਜਾਰੀ ਅੜਿੱਕਾ ਅਜੇ ਦੂਰ ਹੁੰਦਾ ਨਜਰ ਨਹੀਂ ਆ ਰਿਹਾ। ਹੁਣ ਦੋਵਾਂ ਪਾਰਟੀਆਂ ਦਰਮਿਆਨ ਖਿੱਚੀ ਲਕੀਰ ਹੋਰ ਲੰਮੀ ਹੁੰਦੀ ਜਾ ਰਹੀ ਹੈ। ਸੈਨੇਟ ਵਿਚ ਹੋਈ ਵੋਟਿੰਗ 'ਤੇ ਵੀ ਮੁੜ ਸਹਿਮਤੀ ਨਾ ਹੋਣ ਕਾਰਨ ਅਗਲੀ ਕਾਰਵਾਈ ਲਈ ਵੋਟਿੰਗ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ, ਜਿਸ ਕਾਰਨ ਉਮੀਦ ਹੈ ਕਿ ਇਹ ਸਰਕਾਰੀ ਅਸਹਿਮਤੀ ਘੱਟੋ-ਘੱਟ ਅਗਲੇ ਹਫ਼ਤੇ ਤੱਕ ਜਾਰੀ ਰਹੇਗੀ।